Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰਾਗ ਸੋਰਠਿ

ਭਾਰਤਪੀਡੀਆ ਤੋਂ
imported>Satdeep Gill (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:12, 18 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਗੂਜਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 9ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ ਕੁੱਲ 150 ਸ਼ਬਦ ਅਤੇ ਸਲੋਕ 65 ਸਫੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 595 ਤੋਂ ਪੰਨਾ 659 ਤੱਕ, ਰਾਗੁ ਸੋਰਠਿ ਵਿੱਚ ਦਰਜ ਹਨ। ਜਿਵੇਂ 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ 18 ਹਨ।[1]

ਗੂਜਰੀ ਰਾਗ
ਸਕੇਲ ਨੋਟ
ਆਰੋਹੀ ਸਾ ਰੇ ਮਾ ਪਾ ਨੀ ਸਾ
ਅਵਰੋਹੀ ਸਾ ਰੇ ਨੀ ਧਾ ਨੀ ਪਾ ਧਾ ਮਾ ਗਾ ਰੇ ਨੀ ਸਾ
ਵਾਦੀ ਰੇ
ਸਮਵਾਦੀ ਧਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 16
ਗੁਰੂ ਅਮਰਦਾਸ ਜੀ 14
ਗੁਰੂ ਰਾਮਦਾਸ ਜੀ 10
ਗੁਰੂ ਅਰਜਨ ਦੇਵ ਜੀ 97
ਗੁਰੂ ਤੇਗ ਬਹਾਦਰ ਜੀ 12
ਭਗਤ ਕਬੀਰ ਜੀ 11
ਭਗਤ ਰਵਿਦਾਸ ਜੀ 7
ਭਗਤ ਨਾਮਦੇਵ ਜੀ 3
ਭਗਤ ਭੀਖਨ ਜੀ 2
ਵਾਰਾਂ ਮ:ਚੌਥਾ 1

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਗੁਰਬਾਣੀ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ