More actions
ਰਾਗ ਤੁਖਾਰੀ ਨੂੰ ਗੁਰੂ ਨਾਨਕ ਦੇਵ ਜੀ ਜੀ ਦੁਆਰਾ ਤਿਆਰ ਕੀਤਾ ਹੈ। ਇਹ ਰਾਗ ਲੋਕ ਧੁਨੀ ਤੇ ਆਧਾਰਿਤ ਹੈ। ਇਸ ਰਾਗ ਸਵੇਰ 6 ਤੋਂ 9 ਵਜੇ ਅਕਤੂਬਰ ਨਵੰਬਰ ਮਹੀਨੇ 'ਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 22ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਦੀਆਂ 11 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1107 ਤੋਂ ਪੰਨਾ 1117 ਤੱਕ, ਰਾਗ ਤੁਖਾਰੀ ਵਿੱਚ ਦਰਜ ਹਨ।[1]
ਸਕੇਲ | ਨੋਟਸ |
---|---|
ਅਰੋਹੀ | ਨੀ ਸਾ ਗਾ ਮਾ ਪਾ ਨੀ ਸਾ |
ਅਵਰੋਹ | ਸਾ ਨੀ ਧਾ ਪਾ ਨੀ ਧਾ ਪਾ ਮਾ ਗਾ ਰੇ ਸਾ |
ਪਕੜ | ਨੀ ਨ ਧਾ ਪਾ ਮਾ ਪਾ ਨਾ ਗਾ ਰੇ |
ਵਾਦੀ | ਪਾ |
ਸਮਵਾਦੀ | ਸਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 6 |
ਗੁਰੂ ਰਾਮਦਾਸ ਜੀ | 4 |
ਗੁਰੂ ਅਰਜਨ ਦੇਵ ਜੀ | 1 |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ