More actions
ਫੱਗਣ ਨਾਨਕਸ਼ਾਹੀ ਜੰਤਰੀ ਦਾ ਬਾਰਵਾਂ ਅਤੇ ਆਖਰੀ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਫ਼ਰਵਰੀ ਅਤੇ ਮਾਰਚ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਜਾਂ 31 ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਫ਼ਰਵਰੀ
- 12 ਫ਼ਰਵਰੀ (1 ਫੱਗਣ) - ਫੱਗਣ ਮਹੀਨੇ ਦੀ ਸ਼ੁਰੂਆਤ
- 21 ਫ਼ਰਵਰੀ (10 ਫੱਗਣ) - ਸਾਕਾ ਨਨਕਾਣਾ ਸਾਹਿਬ