ਖੰਡਾ
ਖੰਡਾ (☬) ਸਿੱਖ ਧਰਮ ਦਾ ਇੱਕ ਓਅੰਕਾਰ ਨਾਲ ਇੱਕ ਬੜਾ ਅਹਿਮ ਚਿੰਨ੍ਹ ਹੈ। ਇਹ ਸਿੱਖਾਂ ਦਾ ਫੌਜੀ ਨਿਸ਼ਾਨ ਵੀ ਸਮਝਿਆ ਹੁੰਦਾ ਹੈ।[1]
ਖੰਡੇ ’ਚ ਤਿੰਨ ਚੀਜਾਂ ਦੱਸੀਆਂ ਜਾਂਦੀਆਂ ਹਨ:
- ਇੱਕ ਦੋ ਤਾਰੀ ਤਲਵਾਰ ਵਸ਼ਕਾਰ ਜਿਹਨੂੰ ਖੰਡਾ ਕਹਿੰਦੇ ਹਨ ਅਤੇ ਇਹ ਭਗਵਾਨ ਦੇ ਜਾਨਣ ਨੂੰ ਦੱਸਦੀ ਹੈ।
- ਇੱਕ ਗੋਲ ਚੱਕਰ ਭਗਵਾਨ ਦੇ ਇੱਕੋਂ ਨੂੰ ਦੱਸਦਾ ਹੈ।
- ਆਸੇ ਪਾਸੇ ਦੋ ਕਿਰਪਾਨਾਂ, ਇੱਕ ਸੱਚ ਨੂੰ ਦੱਸਦੀ ਅਤੇ ਦੂਜੀ ਸੱਚ ਲਈ ਲੜਣ ਨੂੰ ਦੱਸਦੀ ਹੈ।
ਇਹ ਵੀ ਵੇਖੋ
ਹਵਾਲੇ
- ↑ ਡਾ: ਗੁਰਮੁਖ ਸਿੰਘ. "ਗੁਰਮੁਖ (ਸਿੰਘ?) ਦੇ ਲੇਖ ਦਾ ਅਧਿਐਨ". ਸਿੱਖ ਮਾਰਗ. Retrieved 20 ਸਤੰਬਰ 2013. Check date values in:
|access-date=(help)
| ਇਹ ਸਿੱਖੀ ਬਾਰੇ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |