More actions
ਕੱਤਕ ਨਾਨਕਸ਼ਾਹੀ ਜੰਤਰੀ ਦਾ ਅੱਠਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਕਤੂਬਰ ਅਤੇ ਨਵੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਅਕਤੂਬਰ
- 15 ਅਕਤੂਬਰ (1 ਕੱਤਕ) - ਕੱਤਕ ਮਹੀਨੇ ਦੀ ਸ਼ੁਰੂਆਤ
- 20 ਅਕਤੂਬਰ (6 ਕੱਤਕ) - ਜੋਤੀ ਜੋਤ ਗੁਰੂ ਹਰਿਰਾਇ ਜੀ
- 20 ਅਕਤੂਬਰ (6 ਕੱਤਕ) - ਗੁਰ ਗੱਦੀ ਗੁਰੂ ਗਰੰਥ ਸਾਹਿਬ ਜੀ
- 20 ਅਕਤੂਬਰ (6 ਕੱਤਕ) - ਗੁਰ ਗੱਦੀ ਗੁਰੂ ਹਰਿਕ੍ਰਿਸ਼ਨ ਜੀ
- 21 ਅਕਤੂਬਰ (7 ਕੱਤਕ) - ਜੋਤੀ ਜੋਤ ਗੁਰੂ ਗੋਬਿੰਦ ਸਿੰਘ ਜੀ