More actions
Tav Prasad Swaiye Sahib ਤ੍ਵ ਪ੍ਰਸਾਦਿ ਸਵੱਯੇ 10 ਸਵੱਯਾਂ ਵਾਲੀ ਇੱਕ ਨਿੱਕੇ ਅਕਾਰ ਦੀ ਬਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਉੱਤਮ ਰਚਨਾ 'ਅਕਾਲ ਉਸਤਤਿ' ਭਾਵ 'ਰੱਬ ਦੀ ਉਸਤਤ' ਦਾ ਹਿੱਸਾ ਹੈ। ਨੌਵੇਂ ਸਵੱਯੇ ਦੀ ਆਖਰੀ ਤੁਕ ਵਿੱਚ ਗੁਰੂ ਗੋਬਿੰਦ ਸਿੰਘ ਨੇ ਉੱਚਾਰਿਆ ਹੈ ਕਿ 'ਸਿਰਫ਼ ਉਹ ਜੋ ਸੱਚਾ ਅਤੇ ਖਰਾ ਪ੍ਰੇਮ ਕਰਦੇ ਹਨ, ਉਹਨਾਂ ਨੂੰ ਹੀ ਅਕਾਲ-ਪੁਰਖ ਪ੍ਰਾਪਤ ਹੁੰਦਾ ਹੈ'। ਇਹ ਬਾਣੀ ਦਸਮ ਗ੍ਰੰਥ ਦੇ ਪੰਨੇ 13 ਤੋਂ 15 ਉੱਪਰ ਦਰਜ ਹੈ।
ਬਾਹਰੀ ਕੜੀਆਂ
- Read Tav Prasad Savaye online
- Read more about the Sri Dasam Granth
- You can also read "Tav Prasad Swaiye" Bani here.
Shri Wahe Guru Ji Ka Khalsa Sri Wahe Guru Ji ki Fateh