Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸਰਹਿੰਦ ਦੀ ਲੜਾਈ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 23:22, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#if:

|

}}
}} {{#if:ਮੁਗਲ ਸਿੱਖ ਲੜਾਈ | }}{{#if: | }}{{#if:Punjab flag.svg ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਦੇ ਸਿੱਖਬਾਇਜ਼ੀਦ ਖ਼ਾਨ, ਸ਼ਮਸ ਖ਼ਾਨ |{{#if:ਬਾਇਜ਼ੀਦ ਖ਼ਾਨ, ਸ਼ਮਸ ਖ਼ਾਨ |}}{{#if: |}} }}{{#if: |{{#if: |}}{{#if: |}} }}{{#if: |{{#if: |}}{{#if: |}} }}{{#if: |{{#if:| }}{{#if: |}} }}{{#if: |{{#if: |}}{{#if: |}} }}{{#if:ਬੰਦਾ ਸਿੰਘ ਬਹਾਦਰਯਾਕੂਬ ਖ਼ਾਨ |{{#if: |}} }}{{#if: |{{#if: |}} }}{{#if:ਜਾਣਕਾਰੀ ਨਹੀਂਜਾਣਕਾਰੀ ਨਹੀਂ |{{#if: |}} }}{{#if: ||{{#if: | }}}}{{#if: |{{#if: |}} }}{{#if: ||{{#if: | }}}}{{#if: | }}{{#if: | }}{{#if: |
ਸਰਹਿੰਦ ਦੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
{{#if:|
}}
{{#if:12 ਅਕਤੂਬਰ, 1710, ਸਰਹਿੰਦ[1][2] | }}{{#if:ਸਿੱਖਾਂ ਦੀ ਹਾਰ | }}{{#if: |}}
ਮਿਤੀ 12 ਅਕਤੂਬਰ, 1710, ਸਰਹਿੰਦ[1][2]
ਥਾਂ/ਟਿਕਾਣਾ {{#if:{{SAFESUBST:#if:|{{SAFESUBST:#if:|1}}}}|
}}
{{#if:|ਹਾਲਤ|ਨਤੀਜਾ}} {{#if:|{{{status}}}|ਸਿੱਖਾਂ ਦੀ ਹਾਰ}}
ਰਾਜਖੇਤਰੀ
ਤਬਦੀਲੀਆਂ
{{#if:||ਲੜਾਕੇ}}
Punjab flag.svg ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਦੇ ਸਿੱਖ ਬਾਇਜ਼ੀਦ ਖ਼ਾਨ, ਸ਼ਮਸ ਖ਼ਾਨ {{{combatant3}}}
{{{combatant2a}}} {{{combatant3a}}}
{{{combatant2b}}} {{{combatant3b}}}
{{{combatant2c}}} {{{combatant3c}}}
{{{combatant2d}}} {{{combatant3d}}}
ਫ਼ੌਜਦਾਰ ਅਤੇ ਆਗੂ
ਬੰਦਾ ਸਿੰਘ ਬਹਾਦਰ ਯਾਕੂਬ ਖ਼ਾਨ
ਲਪੇਟੇ ਵਿੱਚ ਆਈਆਂ ਇਕਾਈਆਂ
ਤਾਕਤ
ਜਾਣਕਾਰੀ ਨਹੀਂ ਜਾਣਕਾਰੀ ਨਹੀਂ
{{{strength3}}}
ਮੌਤਾਂ ਅਤੇ ਨੁਕਸਾਨ
{{{casualties3}}}
{{{notes}}}
Lua error in ਮੌਡਿਊਲ:Location_map at line 404: attempt to index field 'wikibase' (a nil value).

ਸਰਹਿੰਦ ਦੀ ਲੜਾਈ:ਰਾਹੋਂ ਤੋਂ ਸਰਹਿੰਦ ਜਾ ਰਹੇ ਬਾਇਜ਼ੀਦ ਖ਼ਾਨ ਨੂੰ ਜਦ ਸਿਖਾਂ ਦੀ ਅਮੀਨਗੜ੍ਹ ਵਿੱਚ ਹਾਰ ਦੀ ਖ਼ਬਰ ਮਿਲੀ ਤਾਂ ਉਹ ਫ਼ੌਜ ਲੈ ਕੇ ਸਰਹਿੰਦ ਨੇੜੇ ਪੁੱਜ ਚੁੱਕਾ ਸੀ। ਉਸ ਨਾਲ ਉਸ ਦਾ ਭਤੀਜਾ ਸ਼ਮਸ ਖ਼ਾਨ ਵੀ ਸੀ। ਉਹ ਅਜੇ ਕੁੱਝ ਦਿਨ ਪਹਿਲਾਂ ਹੀ ਸਿੱਖਾਂ ਨੂੰ ਰਾਹੋਂ ਵਿੱਚ ਹਰਾ ਕੇ ਆਏ ਸਨ। ਇਸ ਕਰ ਕੇ ਉਹ ਤਕੜੇ ਹੌਸਲੇ ਅਤੇ ਉੱਚੀਆਂ ਹਵਾਵਾਂ ਵਿੱਚ ਸਨ। ਉਹ 12 ਅਕਤੂਬਰ, 1710 ਦੇ ਦਿਨ ਸਰਹਿੰਦ ਕੋਲ ਪੁੱਜ ਗਏ। ਇਸ ਵੇਲੇ ਸਰਹਿੰਦ ਵਿੱਚ ਬਹੁਤ ਥੋੜੀ ਜਹੀ ਹੀ ਸਿੱਖ ਫ਼ੌਜ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਇਸ ਵੇਲੇ ਸਰਹਿੰਦ ਵਿੱਚ ਨਹੀਂ ਸੀ। ਇਸ ਦੇ ਬਾਵਜੂਦ, ਅਗਲੇ ਦਿਨ, 13 ਅਕਤੂਬਰ ਨੂੰ, ਭਾਈ ਸੁੱਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ, ਸਿੱਖ ਫੌਜਾਂ ਨੇ, ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ, ਯਾਕੂਬ ਖ਼ਾਨ ਦੇ ਬਾਗ਼ ਵਿੱਚ ਤੇ ਇਸ ਦੇ ਬਾਹਰ ਖ਼ੂਬ ਲੋਹਾ ਲਿਆ। ਪਰ ਥੋੜੀ ਗਿਣਤੀ ਅਤੇ ਬਹੁਤ ਘੱਟ ਅਸਲਾ ਹੋਣ ਕਾਰਨ ਸਿੱਖ ਬਹੁਤੀ ਦੇਰ ਨਾ ਟਿਕ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹੱਟ ਕੇ ਸਰਹੰਦ ਦੇ ਕਿਲ੍ਹੇ ਵਿੱਚ ਜਾ ਵੜੇ ਪਰ ਸਿੱਖ ਬਹੁਤੀ ਦੇਰ ਕਿਲ੍ਹਾ ਵੀ ਕਾਬੂ ਵਿੱਚ ਨਾ ਰੱਖ ਸਕੇ ਅਤੇ ਦੋ ਦਿਨ ਦੀ ਲੜਾਈ ਮਗਰੋਂ ਹਨੇਰੇ ਵਿੱਚ ਘੇਰਾ ਤੋੜਦੇ ਹੋਏ ਖਰੜ ਵਲ ਭੱਜ ਗਏ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Jacques, Tony. Dictionary of Battles and Sieges. Greenwood Press. p. 948. ISBN 978-0-313-33536-5. 
  2. Jacques, p. 595
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ