Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਡੱਲੇਵਾਲੀਆ ਮਿਸਲ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 22:58, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਧੰਨਵਾਦੀਆ ਮਿਸਲ ਗੁਲਾਬ ਸਿੰਘ ਡੱਲੇਵਾਲੀਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ 1759 ਵਿੱਚ ਹੋਈ ਸੀ। ਉਹਨਾਂ ਦਾ ਸਬੰਧ ਖੱਤਰੀ ਜਾਤੀ ਨਾਲ ਸੀ। ਉਹਨਾਂ ਦਾ ਜਨਮ ਸਥਾਨ ਧੰਨਵਾਲੀਆ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਹੈ ਜੋ ਸ਼੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੋਰ ਅਤੇ ਬਿਲਗਾ ਦੇ ਖੇਤਰਾਂ 'ਚ ਰਾਜ ਕੀਤਾ ਸੀ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਅਧੀਕਾਰੀ ਸਰਦਾਰ ਤਾਰਾ ਸਿੰਘ ਘਾਬਾ (1717-1807) ਇਸ ਮਿਸਲ ਦਾ ਰਾਜ ਭਾਗ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ।[1]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Hari Ram Gupta (1978). History of the Sikhs: The Sikh commonwealth or Rise and fall of Sikh misls. Munshiram Manoharlal. p. 52. 
{{#if:Khanda.svg | }}

{{#ifeq:|

| {{#if:ਸਿੱਖੀ ਅਧਾਰ|}} {{#if:|[[Category:{{{category1}}}]]}} {{#if:|[[Category:{{{category2}}}]]}}}} {{#if: | |{{#switch:ਫਰਮਾ:ਸਿੱਖੀ-ਅਧਾਰ |ਡੱਲੇਵਾਲੀਆ ਮਿਸਲ= ਫਰਮਾ:Asbox/templatepage |{{#titleparts:ਡੱਲੇਵਾਲੀਆ ਮਿਸਲ|1}}= |#default={{#ifeq:|Template | }} }} }}


ਫਰਮਾ:ਸਿੱਖ ਮਿਸਲਾਂ