Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਮੀਨਗੜ੍ਹ ਦੀ ਲੜਾਈ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:56, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#if:

|

}}
}} {{#if:ਮੁਗਲ ਸਿੱਖ ਲੜਾਈ | }}{{#if: | }}{{#if:ਸਿੱਖ ਸਲਤਨਤਮੁਗਲ ਸਲਤਨਤ |{{#if:ਮੁਗਲ ਸਲਤਨਤ |}}{{#if: |}} }}{{#if: |{{#if: |}}{{#if: |}} }}{{#if: |{{#if: |}}{{#if: |}} }}{{#if: |{{#if:| }}{{#if: |}} }}{{#if: |{{#if: |}}{{#if: |}} }}{{#if:ਬਿਨੋਦ ਸਿੰਘਸ਼ਮਸ ਖ਼ਾਨ
ਬਾਇਜ਼ੀਦ ਖ਼ਾਨ |{{#if: |}} }}{{#if: |{{#if: |}} }}{{#if: |{{#if: |}} }}{{#if: ||{{#if: | }}}}{{#if:300 |{{#if: |}} }}{{#if: ||{{#if: | }}}}{{#if: | }}{{#if: | }}{{#if: |
ਅਮੀਨਗੜ੍ਹ ਦੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
{{#if:|
}}
{{#if:1710,
ਅਮੀਨਗੜ੍ਹ ਹੁਣ ਖੇੜਾ ਅਮੀਨ ਨੇੜੇ ਕਰਨਾਲ | }}{{#if:ਮੁਗਲ ਜੇਤੂ | }}{{#if: |}}
ਮਿਤੀ 1710,
ਅਮੀਨਗੜ੍ਹ ਹੁਣ ਖੇੜਾ ਅਮੀਨ ਨੇੜੇ ਕਰਨਾਲ
ਥਾਂ/ਟਿਕਾਣਾ {{#if:{{SAFESUBST:#if:|{{SAFESUBST:#if:|1}}}}|
}}
{{#if:|ਹਾਲਤ|ਨਤੀਜਾ}} {{#if:||ਮੁਗਲ ਜੇਤੂ}}
ਰਾਜਖੇਤਰੀ
ਤਬਦੀਲੀਆਂ
{{#if:||ਲੜਾਕੇ}}
ਸਿੱਖ ਸਲਤਨਤ ਮੁਗਲ ਸਲਤਨਤ {{{combatant3}}}
{{{combatant2a}}} {{{combatant3a}}}
{{{combatant2b}}} {{{combatant3b}}}
{{{combatant2c}}} {{{combatant3c}}}
{{{combatant2d}}} {{{combatant3d}}}
ਫ਼ੌਜਦਾਰ ਅਤੇ ਆਗੂ
ਬਿਨੋਦ ਸਿੰਘ ਸ਼ਮਸ ਖ਼ਾਨ
ਬਾਇਜ਼ੀਦ ਖ਼ਾਨ
ਲਪੇਟੇ ਵਿੱਚ ਆਈਆਂ ਇਕਾਈਆਂ
ਤਾਕਤ
ਮੌਤਾਂ ਅਤੇ ਨੁਕਸਾਨ
300
Lua error in ਮੌਡਿਊਲ:Location_map at line 404: attempt to index field 'wikibase' (a nil value).

ਅਮੀਨਗੜ੍ਹ ਦੀ ਲੜਾਈ ਜੋ ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ ਪਰ ਬਾਦਸ਼ਾਹ ਦੀ ਆਪਣੀ ਭੇਜੀ ਫ਼ੌਜ ਦਾ ਪਹਿਲਾ ਐਕਸ਼ਨ ਤਰਾਵੜੀ ਨੇੜੇ, ਤਕਰੀਬਨ ਉਹਨੀਂ ਦਿਨੀਂ ਹੀ 26 ਅਕਤੂਬਰ, 1710 ਨੂੰ ਹੋਇਆ ਸੀ। ਬਹਾਦਰ ਸ਼ਾਹ ਦੀ ਭੇਜੀ 60 ਹਜ਼ਾਰ ਫ਼ੌਜ ਵਿਚੋਂ ਫ਼ਿਰੋਜ਼ ਖ਼ਾਨ ਮੇਵਾਤੀ ਦੀ ਫ਼ੌਜ ਨੇ ਸਿੱਖਾਂ ਉੱਤੇ ਇਹ ਹਮਲਾ ਤਰਾਵੜੀ ਨੇੜੇ ਜੋ ਕਰਨਾਲ ਤੋਂ 24 ਕਿਲੋਮੀਟਰ ਦੂਰ ਹੈ ਅਮੀਨਗੜ੍ਹ ਹੁਣ ਖੇੜਾ ਅਮੀਨ ਦੀ ਜੂਹ ਵਿੱਚ ਕੀਤਾ ਸੀ। ਸਿੱਖ ਜਰਨੈਲ ਬਿਨੋਦ ਸਿੰਘ ਕੋਲ ਇਸ ਵੇਲੇ ਬਹੁਤ ਥੋੜੀਆਂ ਫ਼ੌਜਾਂ ਤੇ ਮਾਮੂਲੀ ਜਿਹਾ ਅਸਲਾ ਸੀ ਪਰ ਫਿਰ ਵੀ ਉਨ੍ਹਾਂ ਨੇ ਮੁਗ਼ਲਾਂ ਨੂੰ ਜ਼ਬਰਦਸਤ ਟੱਕਰ ਦਿਤੀ। ਪਹਿਲਾਂ ਤਾਂ ਮੁਗ਼ਲ ਫ਼ੌਜਾਂ ਦਾ ਜਰਨੈਲ ਮਹਾਬਤ ਖ਼ਾਨ, ਸਿੱਖਾਂ ਦੇ ਹੱਲੇ ਤੋਂ ਡਰ ਕੇ ਪਿੱਛੇ ਹਟ ਗਿਆ ਪਰ ਫਿਰ ਫ਼ਿਰੋਜ਼ ਖ਼ਾਨ ਮੇਵਾਤੀ ਆਪ ਅੱਗੇ ਵਧਿਆ ਅਤੇ ਸਾਰੀਆਂ ਫ਼ੌਜਾਂ ਨੂੰ ਇੱਕ ਦੰਮ ਹੱਲਾ ਬੋਲਣ ਵਾਸਤੇ ਕਿਹਾ। ਇਸ ਮਗਰੋਂ ਜ਼ਬਰਦਸਤ ਜੰਗ ਹੋਈ। ਹਜ਼ਾਰਾ ਦੀ ਗਿਣਤੀ ਵਿੱਚ ਮੁਗਲ ਫ਼ੌਜਾਂ ਦੇ ਅੱਗੇ ਦੋ-ਚਾਰ ਹਜ਼ਾਰ ਸਿੱਖ ਫ਼ੌਜੀਬਹੁਤੀ ਦੇਰ ਤਕ ਟਿਕ ਨਾ ਸਕੇ। ਇਸ ਮੌਕੇ ਸੈਂਕੜੇ ਸਿੱਖ ਸ਼ਹੀਦ ਹੋ ਗਏ। ਫ਼ਿਰੋਜ਼ ਖ਼ਾਨ ਮੇਵਾਤੀ ਨੇ, ਸ਼ਹੀਦ ਹੋਏ 300 ਸਿੱਖਾਂ ਦੇ ਸਿਰ ਕਟਵਾ ਕੇ ਬਾਦਸ਼ਾਹ ਨੂੰ ਭੇਜੇ ਅਤੇ ਰਾਹੋਂ ਦੇ ਕਿਲ੍ਹੇ ਉੱਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ ਕਰ ਲਿਆ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ