Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਨੰਦਪੁਰ ਸਾਹਿਬ ਦੀ ਦੂਜੀ ਲੜਾਈ

ਭਾਰਤਪੀਡੀਆ ਤੋਂ
imported>Nitesh Gill (→‎ਕਾਰਨ) ਦੁਆਰਾ ਕੀਤਾ ਗਿਆ 16:58, 24 ਮਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#if:

|

}}
}} {{#if:ਮੁਗਲ ਸਿੱਖ ਲੜਾਈ | }}{{#if: | }}{{#if:Punjab flag.svgਸਿੱਖ (ਖ਼ਾਲਸਾ)ਪਹਾੜੀ ਰਾਜੇ, ਮੁਗਲ |{{#if:ਪਹਾੜੀ ਰਾਜੇ, ਮੁਗਲ |}}{{#if: |}} }}{{#if: |{{#if: |}}{{#if: |}} }}{{#if: |{{#if: |}}{{#if: |}} }}{{#if: |{{#if:| }}{{#if: |}} }}{{#if: |{{#if: |}}{{#if: |}} }}{{#if:Punjab flag.svgਸ਼ੇਰ ਸਿੰਘ
Punjab flag.svgਨਾਹਰ ਸਿੰਘ
Punjab flag.svgਉਦੇ ਸਿੰਘਜਗਤੁੱਲ੍ਹਾ
ਕੇਸਰੀ ਚੰਦ
ਘੁਮੰਡ ਚੰਦ |{{#if: |}} }}{{#if: |{{#if: |}} }}{{#if: |{{#if: |}} }}{{#if: ||{{#if: | }}}}{{#if: |{{#if: |}} }}{{#if: ||{{#if: | }}}}{{#if: | }}{{#if: | }}{{#if: |
ਅਨੰਦਪੁਰ ਸਾਹਿਬ ਦੀ ਦੂਜੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
{{#if:|
}}
{{#if:1704[1] | }}{{#if:ਅਨੰਦਪੁਰ ਸਾਹਿਬ
ਮੁਗਲ ਅਤੇ ਪਹਾੜੀ ਰਾਜਿਆ ਦੀ ਜਿੱਤ | }}{{#if: |}}
ਮਿਤੀ 1704[1]
ਥਾਂ/ਟਿਕਾਣਾ {{#if:{{SAFESUBST:#if:|{{SAFESUBST:#if:|1}}}}|
}}
{{#if:|ਹਾਲਤ|ਨਤੀਜਾ}} {{#if:|{{{status}}}|ਅਨੰਦਪੁਰ ਸਾਹਿਬ
ਮੁਗਲ ਅਤੇ ਪਹਾੜੀ ਰਾਜਿਆ ਦੀ ਜਿੱਤ}}
ਰਾਜਖੇਤਰੀ
ਤਬਦੀਲੀਆਂ
{{{territory}}}
{{#if:||ਲੜਾਕੇ}}
Punjab flag.svg ਸਿੱਖ (ਖ਼ਾਲਸਾ) ਪਹਾੜੀ ਰਾਜੇ, ਮੁਗਲ {{{combatant3}}}
{{{combatant2a}}} {{{combatant3a}}}
{{{combatant2b}}} {{{combatant3b}}}
{{{combatant2c}}} {{{combatant3c}}}
{{{combatant2d}}} {{{combatant3d}}}
ਫ਼ੌਜਦਾਰ ਅਤੇ ਆਗੂ
Punjab flag.svgਸ਼ੇਰ ਸਿੰਘ
Punjab flag.svgਨਾਹਰ ਸਿੰਘ
Punjab flag.svgਉਦੇ ਸਿੰਘ
ਜਗਤੁੱਲ੍ਹਾ
ਕੇਸਰੀ ਚੰਦ
ਘੁਮੰਡ ਚੰਦ
ਲਪੇਟੇ ਵਿੱਚ ਆਈਆਂ ਇਕਾਈਆਂ
ਤਾਕਤ
{{{strength3}}}
ਮੌਤਾਂ ਅਤੇ ਨੁਕਸਾਨ
{{{casualties3}}}
{{{notes}}}
Lua error in ਮੌਡਿਊਲ:Location_map at line 404: attempt to index field 'wikibase' (a nil value).

ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1704 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।

ਕਾਰਨ

ਗੁਰੂ ਗੋਬਿੰਦ ਸਿੰਘ ਦੀ ਵਧਦੀ ਹੋਈ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ ਸਿੱਖਾਂ ਨਾਲ ਈਰਖਾ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਲਈ ਕਿਹਾ ਤੇ ਗੁਰੂ ਸਾਹਿਬ ਦੇ ਮਨਾ ਕਰਨ ਕਾਰਨ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਯੁੱਧ

ਇਸ 'ਚ ਸਿੱਖਾਂ ਨੇ ਉਨ੍ਹਾਂ ਨੂੰ ਪਿੱਛੇ ਹਟਨ ਲਈ ਮਜ਼ਬੂਰ ਕਰ ਦਿੱਤਾ ਜਿਸ ਕਾਰਨ ਪਹਾੜੀ ਰਾਜਿਆਂ ਅਤੇ ਭੀਮ ਚੰਦ ਨੇ ਮੁਗਲ ਸਲਤਨਤ ਤੋਂ ਸਹਾਇਤਾ ਮੰਗੀ। ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਉਥੇ ਆ ਗਿਆ। ਵਜ਼ੀਰ ਖਾਂ, ਪਹਾੜੀ ਰਾਜਿਆਂ ਅਤੇ ਰੰਘੜਾਂ ਨੇ ਗੁਰੂ ਸਾਹਿਬ 'ਤੇ ਹਮਲਾ ਬੋਲ ਦਿੱਤਾ। ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਹੀ ਹਮਲੇ ਨੂੰ ਅਸਫ਼ਲ ਬਣਾ ਸਦਿੱਤਾ। ਇਸ 'ਤੇ ਮੁਗਲ ਫੌਜ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਜਿਸ ਨਾਲ ਸਿੱਖਾਂ ਨੂੰ ਸਮਾਂ ਮਿਲ ਗਿਆ। ਉਨ੍ਹਾਂ ਗੁਰੂ ਸਾਹਿਬ ਨੂੰ ਅਨੰਦਪੁਰ ਛੱਡ ਜਾਣ ਲਈ ਕਿਹਾ ਪਰ ਗੁਰੂ ਗੋਬਿੰਦ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਮਨਾਉਣ ਲਈ ਚਾਲੀ ਸਿੱਖਾਂ ਨੇ ਗੁਰੂ ਗੋਬਿੰਦ ਨੂੰ ਬੇਦਾਵਾ ਦਿੱਤਾ ਤੇ ਗੁਰੂ ਸਾਹਿਬ ਦੂਜੇ ਸਿੱਖਾਂ ਅਤੇ ਮਾਤਾ ਗੁਜਰੀ ਦੇ ਕਹਿਣ 'ਤੇ 21 ਦਸੰਬਰ, 1704 ਨੂੰ ਅਨੰਦਪੁਰ ਸਹਿਬ ਨੂੰ ਛੱਡ ਦਿਤਾ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Jacques, Tony. Dictionary of Battles and Sieges. Greenwood Press. p. 48. ISBN 978-0-313-33536-5.