Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਦੇਗ ਤੇਗ਼ ਫ਼ਤਿਹ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:05, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਦੇਗ ਤੇਗ਼ ਫ਼ਤਿਹ ਸਿੱਖਾਂ ਦੇ ‘ਕੌਮੀ ਤਰਾਨੇ’ ਦੇ ਪਹਿਲੇ ਬੋਲ ਨੇ। ਬੰਦਾ ਸਿੰਘ ਬਹਾਦਰ ਨੇ ਇੰਨਾਂ ਬੋਲਾਂ ਨੂੰ ਆਪਣੀ ਮਿਹਰ ਦੀ ਮੂਰਤ ਦਿੱਤੀ ਤੇ ਜੱਸਾ ਸਿੰਘ ਅਹਲੂਵਾਲੀਆ ਨੇ 1765 ਈਸਵੀ ’ਚ ਅਫ਼ਗ਼ਾਨੀਆਂ ਨਾਲ ਇੱਕ ਨਿਤਾਰਾ ਕਰਨ ਵਾਲੀ ਲੜਾਈ ਦੇ ਜਤਨ ਮਗਰੋਂ ਇਹ ਬੋਲ ਆਪਣੇ ਸਿੱਕਿਆਂ ’ਤੇ ਲਿਖਵਾਏ। ਇਹ ਲਿਖਵਾਉਣ ਦਾ ਰਿਵਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲ਼ੇ ਤੱਕ ਰਿਹਾ। ਇਹਨੂੰ ਸਿੱਖ ਮਿਸਲਾਂ ਵੀ ਵਰਤਦੀਆਂ ਸਨ। ਇਹ ਪਟਿਆਲਾ ਰਿਆਸਤ ਦਾ ਵੀ ‘ਕੌਮੀ ਤਰਾਨਾ’ ਸੀ।

ਗੋਬਿੰਦਸ਼ਾਹੀ ਛਾਪ

ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਫ਼ਾਰਸੀ

دیگ تیغ فتح نصرتِ بیدرنگ یافت از نانک گرو گوبند سنگھ
ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਤਰਜਮਾ
ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ

ਬਾਹਰਲੇ ਜੋੜ

{{#if:Khanda.svg | }}

{{#ifeq:|

| {{#if:ਸਿੱਖੀ ਅਧਾਰ|}} {{#if:|[[Category:{{{category1}}}]]}} {{#if:|[[Category:{{{category2}}}]]}}}} {{#if: | |{{#switch:ਫਰਮਾ:ਸਿੱਖੀ-ਅਧਾਰ |ਦੇਗ ਤੇਗ਼ ਫ਼ਤਿਹ= ਫਰਮਾ:Asbox/templatepage |{{#titleparts:ਦੇਗ ਤੇਗ਼ ਫ਼ਤਿਹ|1}}= |#default={{#ifeq:|Template | }} }} }}