ਅਵਤਾਰ ਸਿੰਘ

imported>Akash Pannu ਦੁਆਰਾ ਕੀਤਾ ਗਿਆ 09:51, 6 ਜਨਵਰੀ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਅਵਤਾਰ ਸਿੰਘ ਪਹਿਲਾ ਅਫ਼ਗ਼ਾਨੀ ਸਿੱਖ ਹੈ ਜੋ ਅਫ਼ਗ਼ਾਨ ਅਸੈਬਲੀ ਦਾ ਮੈਂਬਰ ਬਣਿਆ ਹੈ। ਅਵਤਾਰ ਸਿੰਘ ਸਿੱਖ ਅਤੇ ਹਿਦੂੰਆਂ ਦੇ ਪੱਖ ਨੂੰ ਅਸੈਬਲੀ 'ਚ ਰੱਖਦੇ ਹਨ। ਇਹਨਾਂ ਦੀ ਬੋਲੀ ਪੰਜਾਬੀ ਹੈ।

ਹਵਾਲੇ