Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹੌਜ਼ ਖ਼ਾਸ ਕੰਪਲੈਕਸ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:43, 17 ਸਤੰਬਰ 2020 ਦਾ ਦੁਹਰਾਅ

ਹੌਜ਼ ਖ਼ਾਸ  (हिन्दी: हौज़ ख़ास, English:ਉਰਦੂ: حوض خاص‎)  , English: Hauz Khas)  ਦਿੱਲੀ ਦੇ ਦੱਖਣ ਵਿੱਚ ਬਣਿਆ ਪਾਣੀ ਦੇ ਤਲਾਬਾਂ, ਇਸਲਾਮੀ ਸਕੂਲ, ਕਬਰਾਂ ਅਤੇ ਮਸੀਤਾਂ ਦਾ ਸਮੂਹ ਹੈ ਜੋ 13ਵੀਂ ਸਦੀ ਦੇ ਮੱਧਕਾਲੀਨ  ਇਸਲਾਮੀ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ਜੋ ਦਿੱਲੀ ਦੇ ਸੁਲਤਾਨ[1] ਅਲਾਉੱਦੀਨ ਖ਼ਿਲਜੀ (1296-1316)ਦੇ ਰਾਜ ਵਿੱਚ ਬਣਿਆ। 

ਹੌਜ਼ਖ਼ਾਸ ਝੀਲ ਸਰਦੀਆਂ ਦੇ ਦਿਨਾਂ ਵਿਚ 
ਹੌਜ਼ ਖ਼ਾਸ ਕੰਪਲੈਕਸ

ਗੈਲਰੀ

ਹਵਾਲੇ