ਹਰੀ ਸਿੰਘ ਦਿਲਬਰ (ਕਵੀ)
ਹਰੀ ਸਿੰਘ ਦਿਲਬਰਪੁਰਾਤਨ ਸਟੇਜੀ ਕਵਿਤਾ ਪਰੰਪਰਾ ਦੇ ਉਘੇ ਪੰਜਾਬੀ ਹਾਸਰਸ ਪੰਜਾਬੀ ਸ਼ਾਇਰ ਹਨ। ਉਹ 1943 ਤੋਂ ਆਪਣੀਆਂ ਰਚਨਾਵਾਂ ਪੇਸ਼ ਕਰਦੇ ਆ ਰਹੇ ਹਨ । ਹੁਣ ਤੱਕ ਉਹ 1000 ਤੋਂ ਵੱਧ ਰਚਨਾਵਾਂ ਵੱਖ ਵੱਖ ਸਟੇਜਾਂ ਤੇ ਪੇਸ਼ ਕੇਆਰ ਚੁੱਕੇ ਹਨ । ਉਹਨਾ ਦਾ ਜਨਮ ਪਾਕਿਸਤਾਨ ਦੇ ਜਿਲ੍ਹਾ ਲਾਇਲਪੁਰ ਦੇ ਇੱਕ ਪਿੰਡ ਵਿੱਚ ਸ.ਮੋਟਾ ਸਿੰਘ ਦੇ ਘਰ 1929 ਵਿੱਚ ਹੋਇਆ । ਉਹਨਾਂ ਦੇ ਸਾਹਿਤਕ ਯੋਗਦਾਨ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੱਕ ਡਾਕੂਮੈਂਟਰੀ ਵੀ ਬਣਾਈ ਜਾਂ ਰਹੀ ਹੈ । [1][2]
ਕਾਵਿ ਵੰਨਗੀ
- ਆਜ਼ਾਦੀ ਤਾਂ ਆਈ ਹੈ ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ
ਇਨਕਲਾਬ ਖੜ੍ਹਾ ਹੈ ਅੱਜ ਵੀ ਰਾਸ਼ਨ ਦੀਆਂ ਕਤਾਰਾਂ ਅੰਦਰ
- ਟਿਕਟ ਲੈਣ ਲਈ ਨੇਤਾ ਐਦਾਂ ਆਉਂਦੇ ਨੇ ਦਰਬਾਰਾਂ ਅੰਦਰ
ਜਿੱਦਾਂ ਖੁਸਰਾ ਪੱਗ ਬੰਨ ਕੇ ਆ ਬਹਿ ਜਾਵੇ ਸਰਦਾਰਾਂ ਅੰਦਰ
ਹਵਾਲੇ
- ↑ Sushil Manav (24 Aug. 2009). "Reciting poems since 1943". The Tribune. Chandigarh: www.tribuneindia.com. Archived from the original on 2013-12-23. Retrieved 29 Feb. 2012.
Sirsa, August 24
Check date values in:
ਇਸ ਸਮੇਂ ਉਹ ਆਪਣੀ ਉਮਰ ਦੇ ਲੱਗਪਗ 85ਵੇਂ ਸਾਲ ਨੂੰ ਢੁਕ ਚੁੱਕੇ ਹਨ। ਉਨ੍ਹਾਂ ਦਾ ਜਨਮ 1929 ਲਾਇਲਪੁਰ (ਪਾਕਿਸਤਾਨ), ਵਿੱਚ ਹੋਇਆ ਸੀ। ਉਹ 1943 ਵਿੱਚ ਕਵਿਤਾ ਲਿਖਣ ਲੱਗੇ ਸਨ।|access-date=, |date=(help) - ↑ Rubinder Gill (19 Nov. 2005). "Kavi darbar stirs up emotions". The Tribune. Chandigarh: www.tribuneindia.com. Retrieved 29 Feb. 2012.
Patiaka November 19
Check date values in:
....|access-date=, |date=(help)