ਸੰਨ ਆਫ਼ ਮਨਜੀਤ ਸਿੰਘ

ਸੰਨ ਆਫ਼ ਮਨਜੀਤ ਸਿੰਘ (ਅੰਗਰੇਜ਼ੀ ਵਿੱਚ: Son of Manjeet Singh), ਇੱਕ 2018 ਦੀ ਭਾਰਤੀ-ਪੰਜਾਬੀ ਫਿਲਮ ਹੈ ਜੋ ਵਿਕਰਮ ਗਰੋਵਰ ਦੁਆਰਾ ਨਿਰਦੇਸ਼ਤ ਹੈ। ਇਸ ਫਿਲਮ ਨੂੰ 'K9 ਫਿਲਮਸ' ਅਤੇ 'ਸੈਵਨ ਕਲਰਸ ਮੋਸ਼ਨ ਪਿਕਚਰਜ਼' ਨੇ ਸਹਿ-ਨਿਰਮਾਣ ਕੀਤਾ ਹੈ ਅਤੇ ਇਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਪਜੀ ਖਹਿਰਾ, ਬੀ ਐਨ ਸ਼ਰਮਾ, ਹਰਬੀ ਸੰਘਾ ਅਤੇ ਮਲਕੀਤ ਰਾਉਣੀ ਸ਼ਾਮਲ ਹਨ।

ਸੰਨ ਆਫ਼ ਮਨਜੀਤ ਸਿੰਘ
ਨਿਰਦੇਸ਼ਕਵਿਕਰਮ ਗਰੋਵਰ
ਨਿਰਮਾਤਾਕਪਿਲ ਸ਼ਰਮਾ
ਸੁਮੀਤ ਸਿੰਘ
ਸਕਰੀਨਪਲੇਅ ਦਾਤਾਧੀਰਜ ਰਤਨ
ਸੁਮੀਤ ਮਾਵੀ
ਸਿਤਾਰੇਗੁਰਪ੍ਰੀਤ ਘੁੱਗੀ
ਬੀ.ਐੱਨ. ਸ਼ਰਮਾ
ਕਰਮਜੀਤ ਅਨਮੋਲ
ਜਪੁਜੀ ਖਹਿਰਾ
ਸੰਗੀਤਕਾਰਸੁਰੇਂਦਰ ਸੋਢੀ ਦਰਸ਼ਨ ਉਮੰਗ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਅਜੇ ਸ਼ਰਮਾ
ਰਿਲੀਜ਼ ਮਿਤੀ(ਆਂ)ਫਰਮਾ:Film date
ਦੇਸ਼ਭਾਰਤ
ਭਾਸ਼ਾਪੰਜਾਬੀ

ਇਹ ਫਿਲਮ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਮੀਤ ਸਿੰਘ ਦੁਆਰਾ ਬਣਾਈ ਗਈ ਹੈ ਅਤੇ 12 ਅਕਤੂਬਰ 2018 ਨੂੰ ਰਿਲੀਜ਼ ਕੀਤੀ ਗਈ ਸੀ।[1][2][3][4][5]

ਕਾਸਟ

ਹਵਾਲੇ

ਬਾਹਰੀ ਲਿੰਕ