ਵਰੁਣ ਸ਼ਰਮਾ
ਵਰੁਣ ਸ਼ਰਮਾ[1] ਇੱੱਕ ਭਾਰਤੀ ਅਭਿਨੇਤਾ ਹੈ। ਜਿਸਨੇ ਬਾਲੀਵੁੱਡ ਦੀ ਹਿੱਟ ਫਿਲਮ ਫੁਕਰੇ 2013 ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[2][3] ਫੁਕਰੇ ਵਿੱਚ ਕੰਮ ਕਰਨ ਤੋਂ ਬਾਅਦ ਉਸਨੇ ਹੋਰ ਵੀ ਕਈ ਕਾਮੇਡੀ ਫ਼ਿਲਮਾਂ ਵਿੱੱਚ ਕੰਮ ਕੀਤਾ ਜਿਵੇਂ ਕਿ ਕਿਸ ਕਿਸਕੋ ਪਿਆਰ ਕਰੂੰ' ਅਤੇ ਦਿਲਵਾਲੇ ਆਦਿ।
| ਵਰੁਣ ਸ਼ਰਮਾ | |
|---|---|
| ਜਨਮ | 4 ਫਰਵਰੀ 1990 ਜਲੰਧਰ, ਪੰਜਾਬ, ਭਾਰਤ |
| ਪੇਸ਼ਾ | ਅਦਾਕਾਰ |
| ਸਰਗਰਮੀ ਦੇ ਸਾਲ | 2013-ਵਰਤਮਾਨ |
ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ
ਉਸਨੇ ਸਨਵਰ ਦੇ ਲੌਰੈਂਸ ਸਕੂਲ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ, ਬਾਅਦ ਵਿੱਚ 11 ਅਤੇ 12 ਦੀ ਕਲਾਸ ਪੂਰੀ ਕਰਨ ਲਈ ਜਲੰਧਰ ਦੇ ਏਪੀਜੇ ਸਕੂਲ ਵਿੱਚ ਦਾਖਿਲਾ ਲਿਆ। ਆਈ.ਟੀ.ਐਫ.ਟੀ. ਚੰਡੀਗੜ ਤੋਂ ਉਸਨੇ ਮੀਡੀਆ, ਮਨੋਰੰਜਨ ਅਤੇ ਫਿਲਮ ਤਕਨਾਲੋਜੀ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪਹਿਲੀ ਫਿਲਮ ਫੁਕਰੇ ਤੋਂ ਪਹਿਲਾਂ ਕਈਆਂ ਕੰਪਨੀਆਂ ਲਈ ਵਿਗਿਆਪਨ ਵਿੱਚ ਕੰਮ ਕੀਤਾ, ਜਿਸ ਵਿੱਚ ਵਿਰਜਨ ਮੋਬਾਇਲ, ਏਯਰਟੇਲ, ਇਬੇ ਅਤੇ ਨਿਸਾਨ ਮਿਕਰਾ ਸ਼ਾਮਲ ਹਨ।[4]
ਫਿਲਮੋਗ੍ਰਾਫੀ
| ਸਾਲ | ਫਿਲਮਾਂ | ਭੂਮਿਕਾ | ਨੋਟਸ |
|---|---|---|---|
| 2013 | ਫੁਕਰੇ | ਚੂਚਾ | ਸ਼ੁਰੂਆਤੀ ਫਿਲਮ |
| 2013 | ਰੱਬਾ ਮੈਂ ਕਿਆ ਕਰੋ | ਗਗਨ (Saahil's friend) | |
| 2013 | ਵਾਰਨਿੰਗ | ਅਨਸ਼ੂਲ ਪਾਂਡੇ | |
| 2014 | ਯਾਰਾਂ ਦਾ ਕੈਚਪ | ਫਤੇਹ ਕਿੰਗ | ਪੰਜਾਬੀ ਫਿਲਮ |
| 2015 | ਅੰਗ੍ਰੇਜ | ਕਮੇਓ | |
| 2015 | ਡੋਲੀ ਕੀ ਡੋਲੀ | ਮਨਜੋਤ | |
| 2015 | ਕਿਸ ਕਿਸ ਕੋ ਪਿਆਰ ਕਰੋ | ਕਰਨ | |
| 2015 | ਦਿਲਵਾਲੇ | ਸਿੱਧੂ | |
| 2017 | ਰਾਬਤਾ | ਰਾਧਾ | |
| 2017 | ਫੁਕਰੇ ਰਿਟਰਨ | ਚੂਚਾ | |
| 2018 | ਫ੍ਰਾਈ ਡੇ | ਟੀਵੀਏ | [5] |
ਅਵਾਰਡ ਅਤੇ ਨਾਮਜ਼ਦਗੀਆਂ
| ਸਾਲ | ਫਿਲਮ | ਅਵਾਰਡ | ਸ਼੍ਰੇਣੀ | ਨਤੀਜਾ |
|---|---|---|---|---|
| 2013 | ਫੁਕਰੇ | ਸਕ੍ਰੀਨ ਅਵਾਰਡ | ਹਾਸ ਰਸ ਭੂਮਿਕਾ ਵਿੱਚ ਵਧੀਆ ਅਭਿਨੇਤਾ (ਮਰਦ / ਔਰਤ) | ਫਰਮਾ:Nom[6] |
| ਸਟਾਰ ਗਿਲਡ ਅਵਾਰਡ | ਸਭ ਤੋਂ ਵਧੀਆ ਉਮੀਦ ਵਾਲਾ ਪੁਰਸ਼ - ਮਰਦ | ਫਰਮਾ:Nom | ||
| ਸਟਾਰ ਗਿਲਡ ਅਵਾਰਡ | ਹਾਸ ਰਸ ਭੂਮਿਕਾ ਵਿੱਚ ਵਧੀਆ ਕਾਰਗੁਜ਼ਾਰੀ | ਫਰਮਾ:Won | ||
| ਜ਼ੀ ਸ਼ਾਇਨ ਅਵਾਰਡ | ਕਾਮਿਕ ਭੂਮਿਕਾ ਵਿੱਚ ਵਧੀਆ ਅਭਿਨੇਤਾ | ਫਰਮਾ:Won |
ਹਵਾਲੇ
- ↑ Varun Sharma Filmography & Biography
- ↑ "Fukrey Emerges A HIT". Box Office India. Archived from the original on 2013-06-24. Retrieved 2013-06-21.
- ↑ "Lootera and Policegiri Make Little Impact Raanjhanaa Strong Second Week". Box Office India. Archived from the original on 2013-07-06. Retrieved 2013-07-06.
- ↑ "Varun Sharma: The 'Fukra' from Jalandhar, from among the 'Fukrey'". Navleen Lakhi, YESPUNJAB. 17 June 2013. Archived from the original on 16 ਅਕਤੂਬਰ 2013. Retrieved 11 October 2013. Check date values in:
|archive-date=(help) - ↑ "Varun Sharma: Stereotype of the star has now been broken - Mumbai Mirror -". Mumbai Mirror. Retrieved 2018-01-03.
- ↑ "Winners of 20th Annual Life OK Screen Awards 2014". cinebag.com. 9 January 2014. Retrieved 2014-01-15.