ਮਹਿੰਦਰ ਸਿੰਘ ਸਰਨਾ
ਮਹਿੰਦਰ ਸਿੰਘ ਸਰਨਾ (1923–2001) ਇੱਕ ਪੰਜਾਬੀ ਗਲਪਕਾਰ ਸੀ।[1][2] ਇਸਦਾ ਜਨਮ 1923 ਨੂੰ ਰਾਵਲਪਿੰਡੀ, ਬਰਤਾਨਵੀ ਭਾਰਤ ਵਿੱਚ ਹੋਇਆ।
ਰਚਨਾਵਾਂ
ਕਹਾਣੀ ਸੰਗ੍ਰਹਿ
- ਮਹਿੰਦਰ ਸਿੰਘ ਸਰਨਾ ਦੀਆਂ ਚੋਣਵੀਆਂ ਕਹਾਣੀਆਂ (ਸੰਪਾਦਕ, ਬਲਦੇਵ ਸਿੰਘ 'ਬੱਦਨ')
 - Savage Harvest (ਅੰਗਰੇਜ਼ੀ ਅਨੁਵਾਦ: ਨਵਤੇਜ਼ ਸਰਨਾ)
 - ਪੱਥਰ ਦੇ ਆਦਮੀ (1949)
 - ਸ਼ਗਨਾਂ ਭਰੀ ਸਵੇਰ (1951)
 - ਸੁਪਨਿਆਂ ਦੀ ਸੀਮਾ (1959)
 - ਛਵੀਆਂ ਦੀ ਰੁੱਤ (1961)
 - ਵੰਝਲੀ ਤੇ ਵਿਲਕਣੀ (1968)
 - ਸੁੰਦਰ ਘਾਟੀ ਦੀ ਸਹੁੰ (1980)
 - ਸੂਹਾ ਸਾਲੂ ਸੂਹਾ ਗੁਲਾਬ (1980)
 - ਕਲਾ ਬੱਦਲ ਕੂਲੀ ਧੁੱਪ (1984)
 - ਨਵੇਂ ਜੁੱਗ ਦੇ ਵਾਰਸ (ਪੰਜਾਬੀ ਲਈ ਸਾਹਿਤ ਅਕਾਦਮੀ ਪੁਰਸਕਾਰ ਜੇਤੂ) (1991)
 - ਔਰਤ ਇਮਾਨ (1993)
 
ਨਾਵਲ
- ਪੀੜਾਂ ਮੱਲੇ ਰਾਹ (1954)
 - ਕਾਗਾਂ ਦੇ ਕੰਢੇ (1956)
 - ਨੀਲਾ ਗੁਲਾਬ (1977)
 - ਸੂਹਾ ਰੰਗ ਮਜੀਠ ਦਾ (1988)
 
ਮਹਾਕਾਵਿ
- ਚਮਕੌਰ (1977)
 - ਸਾਕਾ ਜਿਨ ਕੀਆ (1978)
 - ਪਾਉਂਟਾ (1978)
 - ਅਬ ਜੂਝਣ ਕੋ ਦਾਓ (1995)
 
ਸਨਮਾਨ
ਸਰਨਾ ਜੀ ਨੂੰ ਉਹਨਾਂ ਦੀ ਪੁਸਤਕ ਨਵੇਂ ਯੁੱਗ ਦੇ ਵਾਰਿਸ (ਮਿੰਨੀ ਕਹਾਣੀਆਂ)ਲਈ 1994 ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ।[3]
ਹੋਰ ਦੇਖੋ
ਹਵਾਲੇ
- ↑ "Mohinder Singh Sarna". thesikhencyclopedia.com.
 - ↑ "Mohinder Singh Sarna". thehindu.com.
 - ↑ "AKADEMI AWARDS 1994". sahitya-akademi.gov.in.