ਫਰਮਾ:ਜਾਣਕਾਰੀਡੱਬਾ ਬਸਤੀ

ਦੇਹਰਾਦੂਨ /ˌdɛrəˈdn/ (ਗੜ੍ਹਵਾਲੀ/ਹਿੰਦੀ: देहरादून) ਭਾਰਤ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਰਾਜ ਉੱਤਰਾਖੰਡ ਦੀ ਰਾਜਧਾਨੀ ਹੈ। ਇਹ ਗੜ੍ਹਵਾਲ ਖੇਤਰ ਵਿੱਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ 236 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਵਧਦੇ ਅਬਾਦੀ ਦੇ ਭਾਰ ਨੂੰ ਹੌਲ਼ਾ ਕਰਨ ਲਈ ਬਣਾਏ ਗਏ ਉਪ-ਕੇਂਦਰਾਂ ਵਿੱਚੋਂ ਇੱਕ ਹੈ।[1] ਇਹ ਸ਼ਹਿਰ ਦੂਨ ਘਾਟੀ ਵਿੱਚ ਹਿਮਾਲਾ ਦੇ ਪੈਰਾਂ ਵਿੱਚ ਦੋ ਤਾਕਤਵਰ ਦਰਿਆਵਾਂ ਵਿਚਕਾਰ - ਪੂਰਬ ਵੱਲ ਗੰਗਾ ਅਤੇ ਪੱਛਮ ਵੱਲ ਯਮੁਨਾ- ਪੈਂਦਾ ਹੈ।

ਹਵਾਲੇ

  1. Bhushan, Ranjit. "Counter Magnets of NCR". Mydigitalfc.com. Retrieved 1 September 2010.