ਦਿਲ ਵਿਲ ਪਿਆਰ ਵਿਆਰ
ਦਿਲ ਵਿਲ ਪਿਆਰ ਵਿਆਰ (English: Dil Vil Pyaar Vyaar; ਹਿੰਦੀ: दिल-विल प्यार-व्यार), ਮਨਜੀਤ ਮਾਨ ਦੁਆਰਾ ਨਿਰਦੇਸ਼ਤ ਗੁਰਦਾਸ ਮਾਨ, ਨੀਰੂ ਬਾਜਵਾ ਅਤੇ ਨੌਜਵਾਨ ਕਲਾਕਾਰ ਜੱਸੀ ਗਿੱਲ ਦੀ ਅਗਵਾਈ ਵਾਲੀ ਇੱਕ 2014 ਪੰਜਾਬੀ ਪਰਿਵਾਰਕ ਡਰਾਮਾ ਫਿਲਮ ਹੈ।
| ਦਿਲ ਵਿਲ ਪਿਆਰ ਵਿਆਰ | |
|---|---|
| ਨਿਰਦੇਸ਼ਕ | ਮਨਜੀਤ ਮਾਨ |
| ਨਿਰਮਾਤਾ | ਮਨਜੀਤ ਮਾਨ |
| ਲੇਖਕ | ਧੀਰਜ ਰਤਨ ਅੰਬਰਦੀਪ ਸਿੰਘ |
| ਸਿਤਾਰੇ | ਗੁਰਦਾਸ ਮਾਨ ਨੀਰੂ ਬਾਜਵਾ ਜੱਸੀ ਗਿੱਲ ਮਾਨਵ ਵਿਜ ਰਾਜੀਵ ਠਾਕੁਰ |
| ਸੰਗੀਤਕਾਰ | ਜਤਿੰਦਰ ਸ਼ਾਹ |
| ਸਿਨੇਮਾਕਾਰ | ਕ੍ਰਿਸ਼ਨਾ ਰਾਮਾਨਨ |
| ਸੰਪਾਦਕ | ਓਮਕਾਰਨਾਥ ਭਕਰੀ |
| ਸਟੂਡੀਓ | ਸਾਈ ਪ੍ਰੋਡੀਕਸ਼ਨਸ |
| ਰਿਲੀਜ਼ ਮਿਤੀ(ਆਂ) | ਮਈ 2, 2014 |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ 2015
ਦਿਲ ਵਿਲ ਪਿਆਰ ਵਿਆਰ ਨੇ 2015 ਵਿੱਚ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡ ਵਿੱਚ ਦੋ ਪੁਰਸਕਾਰ ਜਿੱਤੇ:-
| ਗੁਰਦਾਸ ਮਾਨ | - Star Forever Award | ਫਰਮਾ:Won |
| ਮਨਜੀਤ ਮਾਨ | - Family Film of the Year Award | ਫਰਮਾ:Won |