ਤ੍ਰਿਪੁਰਾ ਯੂਨੀਵਰਸਿਟੀ

ਤ੍ਰਿਪੁਰਾ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਤ੍ਰਿਪੁਰਾ ਵਿੱਚ ਸਥਾਪਿਤ ਹੈ। ਤ੍ਰਿਪੁਰਾ ਯੂਨੀਵਰਸਿਟੀ, 30 ਜੂਨ, 2014 ਨੂੰ ਇੰਡੀਆ ਟੂਡੇਅ ਵਿੱਚ ਛਪੀ ਰਿਪੋਰਟ ਮੁਤਾਬਿਕ ਇੰਡੀਆ ਟੂਡੇਅ- ਨੈਲਸਨ ਯੂਨੀਵਰਸਿਟੀ ਰੈਂਕਿੰਗ ਸਰਵੇ 2014 ਅਨੁਸਾਰ ਪੂਰਬੀ ਭਾਰਤ ਦੀ ਸਰਵੋਤਮ ਚੌਥੀ ਅਤੇ ਪੂਰੇ ਭਾਰਤ ਦੀ ਸਰਵੋਤਮ 43ਵੀਂ ਯੂਨੀਵਰਸਿਟੀ ਹੈ।[2]

ਤ੍ਰਿਪੁਰਾ ਯੂਨੀਵਰਸਿਟੀ
ত্রিপুরা বিশ্ববিদ্যালয়
ਸਥਾਪਨਾ1987
ਕਿਸਮਕੇਂਦਰੀ ਯੂਨੀਵਰਸਿਟੀ
ਚਾਂਸਲਰਪ੍ਰੋਫੈਸਰ ਟੀ.ਵੀ. ਰਾਮਾਕ੍ਰਿਸ਼ਨਾਂ[1]
ਵਾਈਸ-ਚਾਂਸਲਰਪ੍ਰੋਫੈਸਰ ਅੰਜਨ ਕੁਮਾਰ ਘੋਸ਼
ਟਿਕਾਣਾਸੂਰਿਆਮਨੀਨਗਰ, ਤ੍ਰਿਪੁਰਾ, ਭਾਰਤ
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟwww.tripurauniv.in

ਹੋਰ ਵੇਖੋ

ਹਵਾਲੇ