ਡਾ. ਵਨੀਤਾ ਪੰਜਾਬੀ ਸਾਹਿਤ ਸਿਰਜਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੀ ਕਵਿਤਰੀ ਹੈ। ਉਸ ਦੀ ਪੁਸਤਕ "ਕਾਲ ਪਹਿਰ ਅਤੇ ਘੜੀਆਂ" ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।[1][2]

ਪੁਸਤਕਾਂ

ਕਾਵਿ ਪੁਸਤਕਾਂ

  • ਸੁਪਨਿਆਂ ਦੀ ਪਗਡੰਡੀ
  • ਹਰੀਆਂ ਛਾਵਾਂ ਦੀ ਕਬਰ
  • ਬੋਲ ਅਲਾਪ
  • ਮੰਦਰ ਸਪਤਿਕ
  • ਖਰਜ ਨਾਦ

ਸਮੀਖਿਆ ਪੁਸਤਕਾਂ

  • ਉੱਤਰ ਆਧੁਨਿਕਤਾ ਅਤੇ ਕਵਿਤਾ
  • ਨਾਰੀਵਾਦ ਤੇ ਸਾਹਿਤ
  • ਕਵਿਤਾ ਦੀਆਂ ਪਰਤਾਂ
  • ਰਚਨਾ ਵਿਸ਼ਲੇਸ਼ਣ
  • ਕਹਾਣੀ ਦੀਆਂ ਪਰਤਾਂ

ਹੋਰ

  • ਮੇਰੀ ਚੀਨ ਯਾਤਰਾ (ਸਫ਼ਰਨਾਮਾ)

ਹਵਾਲੇ

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-10-15. 
  2. "Sahitya Akademi award for poetess Dr Vanita". The Indian Express (in English). 2011-01-01. Retrieved 2019-07-30.