ਕੁਲਵਿੰਦਰ ਬਿੱਲਾ

ਕੁਲਵਿੰਦਰ ਬਿੱਲਾ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹੈ ਜੋ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਨਾਲ ਜੁੜਿਆ ਹੋਇਆ ਹੈ। ਇਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ ਕੋਈ ਖਾਸ ਅਤੇ ਪੰਜਾਬ ਨਾਲ ਕੀਤੀ ਜਦਕਿ ਅਭਿਨੇ ਖੇਤਰ ਵਿੱਚ ਆਪਣੇ ਕੈਰੀਅਰ ਸ਼ੁਰੂਆਤ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਰਾਹੀਂ ਕੀਤੀ। 2018 ਵਿੱਚ ਰਿਲੀਜ਼ ਹੋਈ ਫਿਲਮ ਪਰਾਹੁਣਾ ਵਿੱਚ ਕੁਲਵਿੰਦਰ ਬਿੱਲੇ ਨੇ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਈ।[1]

ਕੁਲਵਿੰਦਰ ਬਿੱਲਾ
ਤਸਵੀਰ:Kulwinder Billa in 2021.jpg
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਾ
ਗਾਇਕ
ਸਰਗਰਮੀ ਦੇ ਸਾਲ2012–ਹੁਣ ਤੱਕ
ਪ੍ਰਸਿੱਧੀ ਗਾਇਕੀ, ਅਭਿਨੇ

ਐਲਬਮ

ਸਾਲ ਐਲਬਮ/ਟ੍ਰੈਕ[2] ਰਿਕਾਰਡ ਲੇਵਲ ਸੰਗੀਤ ਟ੍ਰੈਕ
2012 ਕੋਈ ਖਾਸ ਕਮਲੀ ਰਿਕਾਰਡਜ਼ ਲਿਮਟਿਡ ਜੱਸੀ ਬ੍ਰੋਜ਼ 10
2012 ਪੰਜਾਬ ਜਪਸ ਮਿਊਜ਼ਿਕ ਵੀ ਗਰੁਵਜ਼ 11
2014 ਫੇਰ ਤੋਂ ਪੰਜਾਬ ਜਪਸ ਮਿਊਜ਼ਿਕ ਵੀ ਗਰੁਵਜ਼ 10
2014 ਤਿਯਾਰੀ ਹਾਂ ਦੀ ਇਨੇਕਸ ਮਿਊਜ਼ਿਕ ਪੀਵੀਟੀ ਲਿਮਟਿਡ ਗੈਗ S2Dios 1
2015 ਟਾਇਮ ਟੇਬਲ ਮੂਵੀਬੋਕਸ ਰਿਕਾਰਡ ਲੇਵਲ ਗੈਗ S2Dios 1
2015 ਸੁੱਚਾ ਸੂਰਮਾ ਸਪੀਡ ਰਿਕਾਰਡ ਗੈਗ S2Dios 1

ਫਿਲਮੋਂਗ੍ਰਾਫੀ

ਸਾਲ ਫਿਲਮ ਭੂਮਿਕਾ ਨੋਟਸ ਭਾਸ਼ਾ
2018 ਸੂਬੇਦਾਰ ਜੋਗਿੰਦਰ ਸਿੰਘ[3][4] ਅਜੈਬ ਸਿੰਘ (ਸਿਪਾਹੀ) ਡੇਬਿਊ ਫਿਲਮ ਪੰਜਾਬੀ
2018 ਪ੍ਰਾਹੁਣਾ[5] ਮੁੱਖ ਭੂਮਿਕਾ ਪੰਜਾਬੀ
2019 ਟੈਲੀਵਿਜ਼ਨਫਰਮਾ:Dagger[6] ਮੈਂਡੀ ਠੱਕਰ ਨਾਲ ਪੰਜਾਬੀ
2019 ਛੱਲੇ ਮੁੰਦੀਆਂਫਰਮਾ:Dagger ਮੈਂਡੀ ਠੱਕਰ ਅਤੇ ਐਮੀ ਵਿਰਕ ਪੰਜਾਬੀ

ਹਵਾਲੇ