ਕਰਨਾਟਕ ਕੇਂਦਰੀ ਯੂਨੀਵਰਸਿਟੀ
ਕਰਨਾਟਕ ਕੇਂਦਰੀ ਯੂਨੀਵਰਸਿਟੀ (ਸੀਯੂਕੇ) ਭਾਰਤੀ ਰਾਜ ਦੇ ਜ਼ਿਲ੍ਹਾ ਗੁਲਬਰਗਾ ਵਿੱਚ ਸਥਾਪਿਤ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਸੰਸਦ ਦੇ ਐਕਟ (ਨੰਬਰ 3, 2009) ਅਧੀਨ ਸਥਾਪਿਤ ਕੀਤੀ ਗ ਹੈ। ਇਹ ਯੂਨੀਵਰਸਿਟੀ 2009 ਵਿੱਚ ਸਥਾਪਿਤ ਕੀਤੀਆਂ ਗਆਂ 16 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਯੂਨੀਵਰਸਿਟੀ 650 ਏਕਡ਼ ਤੱਕ ਫੈਲੀ ਹੋ ਹੈ।
| ਕਰਨਾਟਕ ਕੇਂਦਰੀ ਯੂਨੀਵਰਸਿਟੀ | |
|---|---|
| ਸਥਾਪਨਾ | 2009 | 
| ਕਿਸਮ | ਕੇਂਦਰੀ ਯੂਨੀਵਰਸਿਟੀ | 
| ਵਾਈਸ-ਚਾਂਸਲਰ | ਪ੍ਰੋਫੈਸਰ ਐੱਚ.ਐੱਮ. ਮਹੇਸ਼ਵਰਾਏ | 
| ਟਿਕਾਣਾ | ਗੁਲਬਰਗਾ, ਕਰਨਾਟਕ, ਭਾਰਤ | 
| ਕੈਂਪਸ | ਕਦਾਗਾਂਚੀ | 
| ਨਿੱਕਾ ਨਾਂ | ਸੀਯੂਕੇ | 
| ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ | 
| ਵੈੱਬਸਾਈਟ | www.cuk.ac.in |