ਫਰਮਾ:Infobox filmਅਰਜੁੁੁਨ ਪਟਿਆਲਾ ਆਉਣ ਵਾਲੀ ਭਾਰਤੀ ਰੋਮਾਂਟਿਕ ਕਾਮੇਡੀ ਫ਼ਿਲਮ, ਰੋਹਿਤ ਜੁਗਰਾਜ ਦੁੁੁਆਰਾ ਨਿਰਦੇਸ਼ਿਤ, ਟੀ-ਸੀਰੀਜ਼ ਅਤੇ ਮੈਡਕ ਫ਼ਿਲਮਸ ਦੇ ਦਿਨੇਸ਼ ਵਿਜਨ ਦੁੁੁੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਇਸ ਵਿੱਚ ਦਿਲਜੀਤ ਦੁਸਾਂਝ, ਕ੍ਰਿਤੀ ਸਨੇਨ ਅਤੇ ਵਰੁਣ ਸ਼ਰਮਾ ਨੇੇ ਕੰਮ ਕੀਤਾ ਹੈ।[1]

ਫ਼ਿਲਮ ਦਾ ਕੇਂਦਰੀ ਪਲਾਟ ਇੱਕ ਲੰਮੀ ਔਰਤ ਅਤੇ ਇੱਕ ਛੋਟੇ ਕੱਦ ਦੇ ਵਿਅਕਤੀ ਵਿਚਕਾਰ ਰੋਮਾਂਸ ਹੈ, ਜਿਸ ਵਿੱਚ ਉਚਾਈ ਦਾ ਅੰਤਰ ਨਾਲ ਹਾਸਰਸ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਫ਼ਿਲਮ ਨੂੰ ਪ੍ਰਦਰਸ਼ਿਤ ਕਰਨ ਲਈ 3 ਮਈ 2019 ਦਾ ਦਿਨ ਮਿੱਥਿਆ ਗਿਆ ਹੈ।[2][3]

ਪਲਾਟ

ਇੱਕ ਲੰਬੀ ਪੱਤਰਕਾਰ ਔਰਤ (ਕ੍ਰਿਤੀ ਸਨੇਨ) ਅਤੇ ਇੱਕ ਛੋਟੇ ਕੱਦ ਦਾ ਪੰਜਾਬੀ (ਦਿਲਜੀਤ ਦੋਸਾਂਝ) ਇੱਕ ਪਿਆਰ ਵਿੱਚ ਪੈ ਜਾਂਦੇ ਹਨ ਪਰ ਉਹਨਾਂ ਦੀ ਉਚਾਈ ਅੰਤਰ ਕਾਮਿਕ ਮੁਸ਼ਕਿਲਾਂ ਦਾ ਕਾਰਨ ਬਣਦੀ ਹੈ।

ਸਿਤਾਰੇ

ਹਵਾਲੇ