ਗੁਰਬਚਨ
ਗੁਰਬਚਨ ਜਾਂ ਡਾ ਗੁਰਬਚਨ ਚੰਡੀਗੜ੍ਹ, ਭਾਰਤ ਤੋਂ ਪੰਜਾਬੀ ਦਾ ਨਾਮਵਰ ਵਾਰਤਕ ਲੇਖਕ, ਟਿਪਣੀਕਾਰ, ਆਲੋਚਕ ਤੇ ਪ੍ਰਸਿੱਧ ਸਾਹਿਤਕ ਪਰਚੇ ਫ਼ਿਲਹਾਲ ਦਾ ਸੰਪਾਦਕ ਹੈ।[1] ਇੱਕ ਸਮੇਂ ਉਸਦਾ ਨਾਮ ਗੁਰਬਚਨ ਸਿੰਘ ਆਜ਼ਾਦ ਹੁੰਦਾ ਸੀ। ਗੁਰਬਚਨ ਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ ਹੈ ਅਤੇ ਪੰਜਾਬੀ ਵਿੱਚ ਐਮਏ।[2]
| ਗੁਰਬਚਨ | |
|---|---|
ਗੁਰਬਚਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ | |
| ਪੇਸ਼ਾ | ਵਾਰਤਕਕਾਰ, ਆਲੋਚਕ ਅਤੇ ਸੰਪਾਦਕ |
| ਪ੍ਰਸਿੱਧੀ | ਫ਼ਿਲਹਾਲ ਮੈਗਜ਼ੀਨ ਦੀ ਸੰਪਾਦਨਾ |