ਬਦਖ਼ਲ

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:48, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ ਬਦਖ਼ਲ ਸ਼ਿਵਚਰਨ ਗਿੱਲ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ ਜਿਸ ਵਿੱਚ ਇੱਕ ਅਜਿਹੇ ਪਰਵਾਸੀ ਪੰਜਾਬੀ ਬੰਦੇ ਦੀ ਦੁਖਾਂਤ ਪੇਸ਼ ਕੀਤਾ ਗਿਆ ਹੈ ਜਿਸਨੇ ਇੱਕ ਗੋਰੀ ਮੇਮ ਨਾਲ ਵਿਆਹ ਕਰਵਾ ਲਿਆ ਸੀ। ਅੰਤ ਵਿੱਚ ਉਹ ਨਾ ਤਾਂ ਵਿਦੇਸ਼ ਵਿੱਚ ਖੁਸ਼ ਰਹਿ ਰਿਹਾ ਹੈ ਅਤੇ ਨਾ ਹੀ ਆਪਣੇ ਦੇਸ਼ ਵਾਪਿਸ ਜਾ ਸਕਦਾ ਹੈ।

ਪਾਤਰ

  • ਕੁਲਦੀਪ
  • ਮੈਰੀਅਨ
  • ਜੋਗਿੰਦਰ ਸਿੰਘ
  • ਡੇਵਿਡ
  • ਕੌਲਿਤ