ਪਾਇਲ ਸਰਕਾਰ
ਪਾਇਲ ਸਰਕਾਰ (ਬੰਗਾਲੀ: পায়েল সরকার, ਜਨਮ ਕੋਲਕਾਤਾ, ਭਾਰਤ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਬੰਗਾਲੀ ਫ਼ਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਵਿੱਚ ਦਿਖਾਈ ਦਿੰਦੀ ਹੈ।[3][4][5]
| ਪਾਇਲ ਸਰਕਾਰ | |
|---|---|
| ਜਨਮ | 10 ਫਰਵਰੀ 1984[1][2] ਕੋਲਕਾਤਾ, ਪੱਛਮੀ ਬੰਗਾਲ, ਭਾਰਤ |
| ਪੇਸ਼ਾ | ਅਦਾਕਾਰ |
| ਸਰਗਰਮੀ ਦੇ ਸਾਲ | 2003–ਵਰਤਮਾਨ |
ਜੀਵਨ
ਪਾਇਲ ਦਾ ਜਨਮ 10 ਫ਼ਰਵਰੀ, 1984 ਨੂੰ ਕੋਲਕਾਤਾ, ਭਾਰਤ ਵਿੱਚ ਹੋਇਆ। ਪਾਇਲ ਸਰਕਾਰ ਨੇ 2004 ਵਿੱਚ, ਇਤਿਹਾਸ ਵਿੱਚ ਡਿਗਰੀ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਤੋਂ ਪੂਰੀ ਕੀਤੀ। ਪਾਇਲ ਬੰਗਾਲੀ ਕਿਸ਼ੋਰ ਮੈਗਜ਼ੀਨ ਉਨਿਸ਼ ਕੁਰੀ, ਦੀ ਕਵਰ ਮਾਡਲ ਰਹੀ।
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
- ਲਵ ਸਟੋਰੀ ਬਤੌਰ ਸ਼ਰੁਤੀ [30 ਅਪ੍ਰੈਲ 2007 – 17 ਜਨਵਰੀ 2008][6]
- ਵਕ਼ਤ ਬਤਾਏਗਾ ਕੌਨ ਆਪਣਾ ਕੌਨ ਪਰਾਇਆ ਬਤੌਰ ਰੁਦਰ [14 ਅਪ੍ਰੈਲ 2008 – 30 ਅਕਤੂਬਰ 2008]
- ਸ਼ਕੁੰਤਲਾ ਬਤੌਰ ਰਾਜਕੁਮਾਰੀ ਗੌਰੀ [2 ਫ਼ਰਵਰੀ 2009 – 15 ਮਈ 2009]
- ਲੇਡੀਜ਼ ਸਪੈਸ਼ਲ ਬਤੌਰ ਪੂਜਾ ਸਿੰਘ [25 ਮਈ 2009 – 9 ਦਸੰਬਰ 2009][7]
ਅਵਾਰਡ
ਹਵਾਲੇ
- ↑ "Payel Sarkar IMDB". IMDB. Retrieved 2016-10-19.
- ↑ "Payel Sarkar". Payel Sarkar Height, Weight, Age, Affairs, Wiki & Facts. StarsFact. 18 October 2016. Retrieved 19 October 2016.
- ↑ "indya.com – It happens only in Indya – News and More". www.indya.com. Retrieved 2008-10-31.
- ↑ "Payel Sarkar". www.gomolo.in. Retrieved 2008-10-31.
- ↑ Roy, Priyanka (11 August 2008). "Who's that girl?". telegraphindia.com. Calcutta, India. Retrieved 27 November 2010.
- ↑ "'I want to work with SRK' – The Times of India". indiatimes.com. 25 August 2008. Retrieved 27 November 2010.
- ↑ "Fan Of Shahrukh – Oneindia Entertainment". entertainment.oneindia.in. Retrieved 27 November 2010.