ਬਾਗੜੀ

2409:4052:228d:ecc5:feac:83ad:452f:a533 (ਗੱਲ-ਬਾਤ) ਦੁਆਰਾ ਕੀਤਾ ਗਿਆ 00:12, 1 ਮਈ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਤਸਵੀਰ:WIKITONGUES- Raj speaking Bagri.webm ਬਾਗੜੀ ਰਾਜਸਥਾਨੀ ਬੋਲੀ ਦੀ ਇੱਕ ਉਪਬੋਲੀ ਹੈ, ਜੋ ਕਿ ਰਾਜਸਥਾਨ ਦੇ ਸ਼੍ਰੀਗੰਗਾਨਗਰ, ਹਨੂਮਾਨਗੜ ਜ਼ਿਲ੍ਹੇ, ਪੰਜਾਬ ਦੇ ਫਾਜਲਿਕਾ ਜਿਲ੍ਹਾ ਵਿੱਚ ਬਹੁਗਿਣਤੀ ਅਤੇ ਮੁਕਤਸਰ ਜ਼ਿਲ੍ਹੇ ਦੇ ਕੁਝ ਦੱਖਣੀ ਪਿੰਡਾਂ ਵਿੱਚ ਘੱਟਗਿਣਤੀ ਬੋਲੀ ਵਜੋਂ, ਹਰਿਆਣਾ ਦੇ ਸਿਰਸਾ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਬੋਲੀ ਦੇ ਬੁਲਾਰੇ ਹਿੰਦੂ ਅਤੇ ਕੁਝ ਮੁਸਲਿਮ ਹਨ। ਇਸ ਬੋਲੀ ਨੂੰ ਰਾਜਸਥਾਨੀ ਭਾਸ਼ਾ ਦੀ ਉੱਪਭਾਸ਼ਾ ਮੰਨਿਆ ਜਾਂਦਾ ਹੈ।

ਬਾਗੜੀ
बागड़ी
ਜੱਦੀ ਬੁਲਾਰੇਰਾਜਸਥਾਨ (ਭਾਰਤ)
ਮੂਲ ਬੁਲਾਰੇ
2.1 ਮਿਲੀਅਨ
ਭਾਸ਼ਾਈ ਪਰਿਵਾਰ
ਭਾਰੋਪੀ
ਬੋਲੀ ਦਾ ਕੋਡ
ਆਈ.ਐਸ.ਓ 639-3bgq

ਹਵਾਲੇ