ਭਗਤ ਸੈਣ ਜੀ

ਭਾਰਤਪੀਡੀਆ ਤੋਂ

ਭਗਤ ਸੈਣ ਜੀ ਦਾ ਇੱਕ ਸ਼ਬਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਅੰਕਿਤ ਹੈ। ਭਗਤ ਸੈਣ ਜੀ ਦਾ ਜਨਮ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਹੈ। ਆਪ ਜੀ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨੇਸ਼੍ਵਰ ਜੀ ਦੇ ਪਰਮ ਸੇਵਕ ਸਨ।[1]

ਹਵਾਲੇ

ਫਰਮਾ:ਸਿੱਖ ਭਗਤ


ਫਰਮਾ:Sikhism-stub