ਭਗਤ ਭੀਖਨ ਜੀ

ਭਾਰਤਪੀਡੀਆ ਤੋਂ

ਭਗਤ ਭੀਖਨ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 659 ਉੱਤੇ ਦਰਜ ਹੈ। ਉਹਨਾਂ ਦੇ ਦੋ ਸ਼ਬਦ ਰਾਗ ਸੋਰਠਿ ਵਿੱਚ ਹਨ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1480 ਈ. ਨੂੰ ਹੋਇਆ ਅਤੇ ਆਪ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਸਨ ਅਤੇ ਆਪ ਜੀ ਦਾ ਅੰਤਿਮ ਸਮਾਂ 1574 ਈ. ਸੀ।

ਫਰਮਾ:ਸਿੱਖ ਭਗਤ


ਫਰਮਾ:Sikhism-stub