ਨਇਆ ਦੌਰ
| ਨਇਆ ਦੌਰ | |
|---|---|
| ਤਸਵੀਰ:Nayadaur2.jpg Film Poster | |
| ਨਿਰਦੇਸ਼ਕ | ਬੀ ਆਰ ਚੋਪੜਾ |
| ਨਿਰਮਾਤਾ | ਬੀ ਆਰ ਚੋਪੜਾ |
| ਲੇਖਕ | ਅਖ਼ਤਰ ਮਿਰਜ਼ਾ ਕਾਮਿਲ ਰਸ਼ੀਦ |
| ਸਿਤਾਰੇ | ਦਲੀਪ ਕੁਮਾਰ ਵਿਜੰਤੀਮਾਲਾ ਅਜੀਤ ਜੀਵਨ |
| ਸੰਗੀਤਕਾਰ | O. P. Nayyar |
| ਸਿਨੇਮਾਕਾਰ | ਐੱਮ ਮਲਹੋਤਰਾ |
| ਸੰਪਾਦਕ | ਪਰਾਣ ਮਹਿਰਾ |
| ਰਿਲੀਜ਼ ਮਿਤੀ(ਆਂ) | 1957 |
| ਮਿਆਦ | 173 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਨਯਾ ਦੌਰ ੧੯੫੭ ਵਿੱਚ ਬਣੀ ਹਿੰਦੀ ਫਿਲਮ ਹੈ, ਜਿਸ ਵਿੱਚ ਦਲੀਪ ਕੁਮਾਰ, ਵਿਜੰਤੀਮਾਲਾ, ਅਜੀਤ ਅਤੇ ਜੀਵਨ ਨੇ ਕੰਮ ਕੀਤਾ ਹੈ। ਮੂਲ ਫ਼ਿਲਮ ਕਾਲੀ ਚਿੱਟੀ ਸੀ ਅਤੇ ਇਸਨੂੰ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ ਗਿਆ ਸੀ[1]
ਮੁੜ-ਰਿਲੀਜ਼
ਨਯਾ ਦੌਰ ਨੂੰ ਮੁਗ਼ਲ ਏ ਆਜ਼ਮ ਦੇ ਨਾਲ ਅਮਰੀਕਾ ਵਿੱਚ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ[1] However, this re-release failed commercially.[2]