ਜਤਿੰਦਰ ਹਾਂਸ

ਭਾਰਤਪੀਡੀਆ ਤੋਂ

ਫਰਮਾ:Infobox writer ਜਤਿੰਦਰ ਹਾਂਸ (ਜਨਮ 11 ਅਪਰੈਲ 1968) 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ।[1] ਉਘੇ ਪੰਜਾਬੀ ਕਹਾਣੀਕਾਰ ਪੇ੍ਮ ਪੑਕਾਸ਼ ਅਨੁਸਾਰ "ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ਅਰਥ ਪੈਦਾ ਕਰ ਦਿਤੇ ਸਨ। ਇਹ ਹੁਨਰ ਉਹਨੂੰ ਘੱਟ-ਬੋਲਣੇ ਲੇਖਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਏ।"

ਜ਼ਿੰਦਗੀ

ਜਤਿੰਦਰ ਹਾਂਸ ਦਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਈਸੜੂ ਅਤੇ ਨਸਰਾਲੀ ਦੇ ਨੇੜੇ ਤੋਲਾ ਹੈ।[2] ਉਹ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੈ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਹੈ।

ਪ੍ਰਕਾਸ਼ਿਤ ਪੁਸਤਕਾਂ

ਕਹਾਣੀ ਸੰਗ੍ਰਹਿ

ਨਾਵਲ

ਬਾਹਰੀ ਲਿੰਕ

ਹਵਾਲੇ