ਚੌਧਰੀ ਰਾਮ ਕ੍ਰਿਸ਼ਨ
| ਚੌਧਰੀ ਰਾਮ ਕ੍ਰਿਸ਼ਨ | |
|---|---|
| ਮੁੱਖ ਮੰਤਰੀ | |
| ਦਫ਼ਤਰ ਵਿੱਚ 7 ਜੁਲਾਈ 1964 ਤੋਂ – 5 ਜੁਲਾਈ 1966  | |
| ਸਾਬਕਾ | ਗੋਪੀ ਚੰਦ ਭਾਰਗਵ | 
| ਉੱਤਰਾਧਿਕਾਰੀ | ਗਵਰਨਰ | 
| ਨਿੱਜੀ ਜਾਣਕਾਰੀ | |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਗਰਸ | 
| ਰਿਹਾਇਸ਼ | ਚੰਡੀਗੜ੍ਹ | 
ਚੌਧਰੀ ਰਾਮ ਕ੍ਰਿਸ਼ਨ ਪੰਜਾਬ ਦੇ ਸੱਤਵੇਂ ਮੁੱਖ ਮੰਤਰੀ ਸਨ। ਆਪ ਨੇ 7 ਜੁਲਾਈ 1964 ਤੋਂ 5 ਜੁਲਾਈ 1966 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਮੈਂਬਰ ਰਹੇ। ਆਪ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ 'ਚ ਵੀ ਭਾਗ ਲਿਆ। ਆਪ ਨੇ ਉਕਲੈਂਡ ਯੂਨੀਵਰਸਿਟੀ 'ਚ ਰਾਜਨੀਤਕ ਵਿਭਾਗ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਵੀ ਕੰਮ ਕੀਤਾ। ਆਪ ਨੂੰ ਭਾਰਤੀ ਅਜ਼ਾਦੀ ਦੀ ਲਹਿਰ ਨੇ ਕਾਮਰੇਡ ਦਾ ਖਿਤਾਬ ਦਿਤਾ।