ਗੁਰਦੁਆਰਾ ਬਾਬਾ ਅਟੱਲ
ਗੁਰਦੁਆਰਾ ਬਾਬਾ ਅਟੱਲ ਅੰਮ੍ਰਿਤਸਰ, ਹਿੰਦੁਸਤਾਨ ਵਿੱਚ ਇੱਕ ਗੁਰਦੁਆਰਾ ਹੈ ਜਿਹੜਾ ਗੁਰੂ ਹਰਗੋਬਿੰਦ ਦੇ ਪੁੱਤਰ ਦੀ ਅੱਟਲ ਰਾਏ ਦੀ ਯਾਦ ’ਚ ਬਣਿਆ ਹੈ।[1] ਨੌਂ ਵਰ੍ਹਿਆਂ ਦੀ ਉਮਰ ਵਿੱਚ ਅਟੱਲ ਰਾਏ ਦੀ ਮੌਤ ਹੋ ਗਈ ਸੀ ਇਸੇ ਲਈ ਇਸ ਗੁਰਦਵਾਰੇ ਦੀਆਂ ਨੌਂ ਮੰਜ਼ਿਲਾਂ ਹਨ।[1]
ਹਵਾਲੇ
- ↑ 1.0 1.1 "Baba Atal Rai (1619 - 1628)". Sikh-History.com. Archived from the original on 2019-03-24. Retrieved ਅਗਸਤ 28, 2012. Check date values in:
|access-date=(help); External link in|publisher=(help)
baba atal rai guru hargobind sahib ji de puttar san ohna ne apne ik mittar jo ki maarr geya us nu mud jeevat kar dita c jo ki akkal purakh di marzi de khilaf c is lai guru hargobind sahib ji ne ohna nu keha ki ya tan tuhanu apne pran dene paine ya mainu so es lai baba attal ji ne pran tyag dite