ਸਰਿੰਦਰ ਕੈਲੇ

ਭਾਰਤਪੀਡੀਆ ਤੋਂ
>InternetArchiveBot (Rescuing 0 sources and tagging 1 as dead.) #IABot (v2.0.8.2) ਦੁਆਰਾ ਕੀਤਾ ਗਿਆ 04:20, 12 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸਰਿੰਦਰ ਕੈਲੇ ਪੰਜਾਬੀ ਕਹਾਣੀਕਾਰ ਅਤੇ ਲੇਖਕ ਹੈ। ਉਹ ਇੱਕ ਮਾਸਿਕ ਮੈਗਜ਼ੀਨ ਅਣੂ ਕਰਕੇ ਖ਼ਾਸ ਤੌਰ ਤੇ ਜਾਣਿਆ ਜਾਂਦਾ ਹੈ। ਉਹ ਪੰਜਾਬੀ ਸਾਹਿਤ ਅਕਾਡਮੀ ਦਾ ਮੀਤ ਪ੍ਰਧਾਨ ਵੀ ਹੈ।[1]

ਕਿਤਾਬਾਂ

  • ਪੂਰਬ ਦੀ ਲੋ

ਹਵਾਲੇ