>Satdeepbot  ਦੁਆਰਾ ਕੀਤਾ ਗਿਆ 13:00, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਭਗਵੰਤ ਰਸੂਲਪੁਰੀ (10 ਮਈ 1970) ਪੰਜਾਬੀ ਕਹਾਣੀਕਾਰ ਅਤੇ ਕਹਾਣੀ ਧਾਰਾ ਰਸਾਲੇ ਦਾ ਸੰਪਾਦਕ ਹੈ।
ਕਹਾਣੀ ਸੰਗ੍ਰਹਿ
- ਕੁਵੇਲੇ ਤੁਰਿਆ ਪਾਂਧੀ[1]
- ਮੈਂ, ਸ਼ੈਤਾਨ ਤੇ ਇੰਦੂਮਣੀ[2]
- ਮਰਨ ਰੁੱਤ (2010)
ਹਵਾਲੇ