ਮੌਮਿਤਾ ਦੱਤਾ

ਭਾਰਤਪੀਡੀਆ ਤੋਂ
imported>Manavpreet Kaur ਦੁਆਰਾ ਕੀਤਾ ਗਿਆ 17:02, 7 ਮਾਰਚ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਮੌਮਿਤਾ ਦੱਤਾ 2006 ਵਿੱਚ ਅਹਿਮਦਾਬਾਦ ਵਿਖੇ ਮੌਜੂਦ ਪੁਲਾੜ ਕਾਰਜ ਕੇਂਦਰ (Space Applications Centre) ਵਿੱਚ ਸ਼ਾਮਿਲ ਹੋਏ। ਉਦੋਂ ਤੋਂ ਹੀ ਉਹ ਵੱਖ ਵੱਖ ਤਰ੍ਹਾਂ ਦੀਆਂ ਪ੍ਰਤਿਸ਼ਠਿਤ ਪਰਿਯੋਜਨਾਵਾਂ ਜਿਵੇਂ ਕਿ- ਚੰਦਰਯਾਨ-1, ਓਸ਼ੀਅਨਸੈਟ, ਰਿਸੋਰਸਸੈਟ ਅਤੇ ਹਾਇਸੈਟ ਆਦਿ ਦਾ ਹਿੱਸਾ ਰਹਿ ਚੁੱਕੇ ਹਨ। ਉਹਨਾਂ ਨੂੰ ਮੰਗਲ ਪਰਿਯੋਜਨਾ ਵਿੱਚ ਮੀਥੇਨ ਸੈਸਰ ਲਈ ਪ੍ਰਾਜੈਕਟ ਪ੍ਰਬੰਧਕ ਦੇ ਰੂਪ ਵਿੱਚ ਚੁਣਿਆ ਗਿਆ ਸੀ ਅਤੇ ਉਹ ਆਪਟੀਕਲ ਪ੍ਰਣਾਲੀ ਦੇ ਵਿਕਾਸ ਅਤੇ ਸੂਚਕ ਦੇ ਵਰਣਨ ਅਤੇ ਇਕਸੁਰਤਾ ਲਈ ਜ਼ਿੰਮੇਵਾਰ ਸਨ। ਇਸਰੋ ਦੇ ਵੱਖ ਵੱਖ ਪਰਿਯੋਜਨਾਵਾਂ ਲਈ ਵੱਖ-ਵੱਖ ਬਹੁ-ਨੁਮਾਇਸ਼ੀ ਪੇਲੋਡਸ ਅਤੇ ਸਪੈਕਟ੍ਰੋਮੀਟਰ ਦੇ ਵਿਕਾਸ ਵਿੱਚ ਉਹ ਸ਼ਾਮਿਲ ਹਨ। ਉਨ੍ਹਾਂ ਦੇ ਖੋਜ ਖੇਤਰ ਹਨ- ਗੈਸ ਸੂਚਕ ਦਾ ਲਘੁ ਰੂਪ ਤਿਆਰ ਕਰਨਾ ਜੋ ਕਿ ਪ੍ਰਕਾਸ਼ਿਕੀ ਦੇ ਖੇਤਰ ਵਿੱਚ ਰਾਜ ਦੇ ਅਤਿ-ਆਧੁਨਿਕ ਪ੍ਰਧੀਔਗਿਕੀਆਂ ਵਿੱਚ ਸ਼ਾਮਿਲ ਹਨ।[1]

ਹਵਾਲੇ