ਦਲਜੀਤ ਮੋਖਾ

ਭਾਰਤਪੀਡੀਆ ਤੋਂ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 00:11, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਦਲਜੀਤ ਮੋਖਾ (1949 - 26 ਦਸੰਬਰ 2019) ਪਰਵਾਸੀ ਪੰਜਾਬੀ ਕਵੀ ਸੀ।

ਦਲਜੀਤ ਮੋਖਾ ਦਲਜੀਤ ਦਾ ਸਾਹਿਤਕ ਨਾਮ ਹੈ। ਉਸ ਦਾ ਜਨਮ ਪੂਨਾ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸ ਦਾ ਜੱਦੀ ਪਿੰਡ ਮੋਖਾ, ਜ਼ਿਲ੍ਹਾ ਜਲੰਧਰ, ਭਾਰਤ ਹੈ। ਪਰਵਾਸ ਉਪਰੰਤ ਉਸਦਾ ਨਿਵਾਸ ਨਿਊਯਾਰਕ (ਯੂਐੱਸਏ) ਵਿੱਚ ਸੀ। ਉਸਦਾ ਇੱਕੋ ਇੱਕ ਕਾਵਿ-ਸੰਗ੍ਰਹਿ, ਸਮੁੰਦਰੀ ਹਵਾ 1986 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਬਾਹਰੀ ਲਿੰਕ