ਰਬ ਨੇ ਬਨਾ ਦੀ ਜੋੜੀ

ਭਾਰਤਪੀਡੀਆ ਤੋਂ
imported>Satpal Dandiwal (ਤਸਵੀਰ ਜੋਡ਼ੀ) ਦੁਆਰਾ ਕੀਤਾ ਗਿਆ 18:57, 12 ਜਨਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film

ਰਬ ਨੇ ਬਨਾ ਦੀ ਜੋੜੀ (ਅੰਗਰੇਜ਼ੀ: A Match Made By God) 2008 ਦੀ ਇੱਕ ਭਾਰਤੀ ਰੁਮਾਂਸਵਾਦੀ-ਹਾਸਰਸ ਫ਼ਿਲਮ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਦਿੱਤਿਆ ਚੋਪੜਾ ਹੈ। ਇਹ ਫ਼ਿਲਮ 12 ਦਸੰਬਰ 2008 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਇਸ ਵਿੱਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਅਨੁਸ਼ਕਾ ਸ਼ਰਮਾ ਦੀ ਬਤੌਰ ਅਦਾਕਾਰਾ ਪਹਿਲੀ ਫ਼ਿਲਮ ਸੀ।

ਹਵਾਲੇ

ਬਾਹਰੀ ਕੜੀਆਂ