ਪਰਿਣੀਤਾ (1953 ਫ਼ਿਲਮ)
| ਪਰਿਣੀਤਾ | |
|---|---|
| ਨਿਰਦੇਸ਼ਕ | ਬਿਮਲ ਰਾਏ |
| ਨਿਰਮਾਤਾ | ਅਸ਼ੋਕ ਕੁਮਾਰ |
| ਸਿਤਾਰੇ | ਅਸ਼ੋਕ ਕੁਮਾਰ, ਮੀਨਾ ਕੁਮਾਰੀ |
| ਰਿਲੀਜ਼ ਮਿਤੀ(ਆਂ) | 1953 |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਪਰਿਣੀਤਾ 1953 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ।
ਮੁੱਖ ਕਲਾਕਾਰ
- ਅਸ਼ੋਕ ਕੁਮਾਰ - ਸ਼ੇਖਰ ਰਾਏ
- ਮੀਨਾ ਕੁਮਾਰੀ - ਲਲਿਤਾ
ਨਾਮਾਂਕਨ ਅਤੇ ਪੁਰਸਕਾਰ
ਫ਼ਿਲਮਫ਼ੇਅਰ ਪੁਰਸਕਾਰ
- 1955 - ਫ਼ਿਲਮਫ਼ੇਅਰ ਸਰਵੋਤਮ ਅਭਿਨੇਤਰੀ ਪੁਰਸਕਾਰ - ਮੀਨਾ ਕੁਮਾਰੀ
- 1955 - ਫ਼ਿਲਮਫ਼ੇਅਰ ਸਰਵੋਤਮ ਨਿਰਦੇਸ਼ਕ ਪੁਰਸਕਾਰ - ਬਿਮਲ ਰਾਏ