imported>Satdeepbot  ਦੁਆਰਾ ਕੀਤਾ ਗਿਆ 15:13, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਬਾਲੀਵੁੱਡ (Hindi: बॉलीवुड, Urdu: بالی وڈ) ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ 'ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
ਬਾਹਰੀ ਕੜੀਆਂ