ਖਾਸੀ ਭਾਸ਼ਾ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 19:11, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਖਾਸੀ
ਖਾਸੀ
ਜੱਦੀ ਬੁਲਾਰੇਭਾਰਤ, ਬੰਗਲਾਦੇਸ਼
ਇਲਾਕਾਮੇਘਾਲਿਆ
ਨਸਲੀਅਤਖਾਸੀ ਲੋਕ
ਮੂਲ ਬੁਲਾਰੇ
ਫਰਮਾ:Sigfig
ਭਾਸ਼ਾਈ ਪਰਿਵਾਰ
ਅਸਟਰੋ-ਏਸ਼ੀਆਈ
ਉੱਪ-ਬੋਲੀਆਂ
ਭੋਈ ਖਾਸੀ
ਨੋਗਲੂੰਗ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾਮੇਘਾਲਿਆ
ਬੋਲੀ ਦਾ ਕੋਡ
ਆਈ.ਐਸ.ਓ 639-2kha
ਆਈ.ਐਸ.ਓ 639-3kha

ਖਾਸੀ ਭਾਸ਼ਾ ਪੂਰਬੀ ਭਾਰਤ ਵਿੱਚ ਖਾਸੀ ਸਮੁਦਾਇ ਦੁਆਰਾ ਬੋਲੀ ਜਾਂਦੀ ਹੈ। ਇਹ ਅਸਟਰੋ-ਏਸ਼ੀਆਈ ਪਰਿਵਾਰ ਦੀ ਭਾਸ਼ਾ ਹੈ ਅਤੇ ਖਮੇਰ, ਵੀਅਤਨਾਮੀ ਅਤੇ ਮੋਨ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਅਤੇ ਇਸ ਪਰਿਵਾਰ ਦੀਆਂ ਮੁੰਡਾ ਅਤੇ ਨਿਕੋਬਾਰੀ ਸ਼ਾਖਾਵਾਂ ਨਾਲ ਸਬੰਧਤ ਹੈ, ਜੋ ਕ੍ਰਮਵਾਰ ਪੂਰਬ-ਕੇਂਦਰੀ ਭਾਰਤ ਅਤੇ ਨਿਕੋਬਾਰ ਟਾਪੂਆਂ ਵਿੱਚ ਬੋਲੀਆਂ ਜਾਂਦੀਆਂ ਹਨ। ਖਾਸੀ ਭਾਸ਼ਾ ਬੋਲਣ ਵਾਲੇ 865,000 ਲੋਕ ਮੇਘਾਲਿਆ ਵਿੱਚ ਰਹਿੰਦੇ ਹਨ। ਅਸਾਮ ਵਿੱਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਭਾਰਤੀ ਸਰਹੱਦ ਦੇ ਨਾਲ ਨਾਲ ਬੰਗਲਾਦੇਸ਼ ਵਿੱਚ ਵੀ ਬੋਲੀ ਜਾਂਦੀ ਹੈ।

2005 ਵਿੱਚ ਇਹ ਮੇਘਾਲਿਆ ਦੀ ਦਫਤਰੀ ਭਾਸ਼ਾ ਬਣ ਗਈ। ਇਸ ਤੋਂ ਬਾਅਦ ਯੂਨੇਸਕੋ[1] ਨੇ ਇਸ ਭਾਸ਼ਾ ਨੂੰ ਸੰਕਟਮਈ ਭਾਸ਼ਾ ਦੀ ਸ਼੍ਰੇਣੀ ਵਿਚੋਂ ਕੱਢ ਦਿੱਤਾ।

ਹਵਾਲੇ

  1. "The Khasi language is no longer in danger". United Nations Educational, Scientific and Cultural Organization. 2012-06-04. Retrieved 2012-09-29.