ਖੰਭਾਤ ਦੀ ਖਾੜੀ

ਭਾਰਤਪੀਡੀਆ ਤੋਂ
imported>Satdeepbot (clean up using AWB) ਦੁਆਰਾ ਕੀਤਾ ਗਿਆ 08:58, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਤਸਵੀਰ:Gujarat Gulfs.jpg
ਸੱਜੇ ਪਾਸੇ ਖੰਭਾਤ ਦੀ ਖਾੜੀ; ਨਾਸਾ ਦਾ ਚਿੱਤਰ

ਖੰਭਾਤ ਦੀ ਖਾੜੀ (ਪਹਿਲੋਂ ਕੈਂਬੇ ਦੀ ਖਾੜੀ) ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਸੰਕੀਰਨ ਖਾੜੀ ਹੈ। ਇਸ ਦੀ ਲੰਬਾਈ ਲਗਭਗ 80 ਮੀਲ ਹੈ ਅਤੇ ਪੱਛਮ ਵਿਚਲੇ ਕਠਿਆਵਾਰ ਪਰਾਇਦੀਪ ਨੂੰ ਪੂਰਬ ਵਿਚਲੇ ਗੁਜਰਾਤ ਦੇ ਪੂਰਬੀ ਹਿੱਸੇ ਤੋਂ ਵੱਖ ਕਰਦੀ ਹੈ।

ਹਵਾਲੇ

ਫਰਮਾ:ਸਮੁੰਦਰਾਂ ਦੀ ਸੂਚੀ