ਹੇਮੂ ਕਾਲਾਣੀ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:34, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਹੇਮੂ ਕਾਲਾਣੀ
ਜਨਮ(1923-03-23)23 ਮਾਰਚ 1923
Sukkur, ਸਿੰਧ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ)
ਮੌਤ21 ਜਨਵਰੀ 1943(1943-01-21) (ਉਮਰ 19)
ਪੇਸ਼ਾ ਇਨਕਲਾਬੀ ਨੇਤਾ, ਆਜ਼ਾਦੀ ਸੰਗਰਾਮੀ, ਸਿਆਸੀ ਕਾਰਕੁਨ
ਲਹਿਰਭਾਰਤ ਦਾ ਸਤੰਤਰਤਾ ਸੰਗਰਾਮ

ਹੇਮੂ ਕਾਲਾਣੀ (ਫਰਮਾ:Lang-sd, ਉਰਦੂ: ہیمُو کالانی‎, ਹਿੰਦੀ: हेमु कालाणी) ਭਾਰਤ ਦੇ ਇੱਕ ਸਿੰਧੀ ਇਨਕਲਾਬੀ ਅਤੇ ਸਤੰਤਰਤਾ ਸੰਗਰਾਮੀਏ ਸਨ। ਅੰਗਰੇਜ਼ੀ ਸ਼ਾਸਨ ਨੇ ਉਨ੍ਹਾਂ ਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਸੀ।

ਆਰੰਭਿਕ ਜੀਵਨ

ਹੇਮੂ ਕਾਲਾਣੀ ਸਿੰਧ ਦੇ ਸੱਖਰ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ 23 ਮਾਰਚ 1923 ਨੂੰ ਜਨਮੇ ਸਨ। ਉਨ੍ਹਾਂ ਦੇ ਪਿਤਾਜੀ ਦਾ ਨਾਮ ਪੇਸੂਮਲ ਕਾਲਾਣੀ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਜੇਠੀ ਬਾਈ ਸੀ।