Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਾਮਲਾ ਗੜਬੜ ਹੈ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:22, 16 ਸਤੰਬਰ 2020 ਦਾ ਦੁਹਰਾਅ

"ਮਾਮਲਾ ਗੜਬੜ ਹੈ" ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਪਹਿਲੀ ਪੰਜਾਬੀ ਫਿਲਮ ਹੈ। ਇਹ ਫਿਲਮ 1984 ਦੇ ਵਿੱਚ ਰਿਲੀਜ਼ ਹੋਈ ਸੀ। ਇਹ ਕਹਾਣੀ ਇੱਕ ਅਮੀਰ ਘਰ ਦੀ ਕਾਲਜ ਜਾ ਰਹੀ ਕੁੜੀ ਬਾਰੇ ਹੈ ਜੋ ਇੱਕ ਗਰੀਬ ਪਰ ਪੜ੍ਹੇ ਲਿਖੇ ਮੁੰਡੇ ਦੇ ਲਈ ਮਰਦੀ ਹੈ ਜੋ ਸਾਈਕਲ ਦੀ ਮੁਰੰਮਤ ਕਰਨ ਵਾਲੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦਾ ਰੋਮਾਂਸ ਉਨ੍ਹਾਂ ਨੂੰ ਕੁੜੀ ਦੇ ਪ੍ਰਭਾਵਸ਼ਾਲੀ ਪਿਤਾ ਦੇ ਖਿਲਾਫ਼ ਖੜ੍ਹਾ ਕਰਦਾ ਹੈ, ਜੋ ਉਹਨਾਂ ਦੇ ਵਿਰੁੱਧ ਹੈ। ਇਸ ਫਿਲਮ ਦਾ ਟਾਈਟਲ ਟਰੈਕ "ਮਾਮਲਾ ਗੜਬੜ ਹੈ" ਕਾਫ਼ੀ ਮਸ਼ਹੂਰ ਹੋਇਆ ਜੋ ਬਾਅਦ ਵਿੱਚ ਮਾਨ ਦੀਆਂ ਹੋਰਨਾਂ ਐਲਬਮਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ।

ਫਿਲਮ ਕਾਸਟ[1]

ਹਵਾਲੇ

  1. http://www.imdb.com/title/tt0308546/
  2. https://www.youtube.com/watch?v=7Xo1YXIwU_Q
  3. https://djpunjabyy.com

http://mp3-song.in/bhojpuri-songs-mp3-song-download/cat/136/1