ਜੋਰਾ 10 ਨੰਬਰੀਆ

imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 22:11, 15 ਸਤੰਬਰ 2020 ਦਾ ਦੁਹਰਾਅ
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਫਰਮਾ:Infobox film ਜੋਰਾ 10 ਨੰਬਰੀਆ (ਅੰਗਰੇਜ਼ੀ:Jora 10 Numbaria)[1] ਅਮਰਦੀਪ ਸਿੰਘ ਗਿੱਲ ਦੁਆਰਾ ਲਿਖੀ ਅਤੇ ਨਿਰਦੇਸ਼ਤ ਸਾਲ 2017 ਇੱਕ ਪੰਜਾਬੀ ਫਿਲਮ ਹੈ। ਇਹ ਮਾਲਵਾ ਖੇਤਰ ਦੀ ਕਹਾਣੀ ਹੈ। ਇਹ ਫਿਲਮ ਸਿਆਸੀ ਪਾਰਟੀਆਂ, ਪੁਲਿਸ ਅਤੇ ਅੰਡਰਵਰਲਡ ਵਿੱਚ ਅੰਦਰੂਨੀ ਘਿਰਣਾ ਦਾ ਪ੍ਰਦਰਸ਼ਨ ਕਰੇਗੀ। ਇਸ ਫ਼ਿਲਮ ਵਿੱਚ ਧਰਮਿੰਦਰ ਦੀ ਵਿਸ਼ੇਸ਼ ਭੂਮਿਕਾ ਹੈ।[2]

ਕਾਸਟ

ਹਵਾਲੇ