ਲਾਲ ਬੱਤੀ (ਨਾਵਲ)
ਫਰਮਾ:Infobox book ਲਾਲ ਬੱਤੀ ਇੱਕ ਪੰਜਾਬੀ ਨਾਵਲ ਹੈ ਜਿਸ ਦੀ ਰਚਨਾ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ।[1][2][3] ਬਲਦੇਵ ਸਿੰਘ ਦਾ ਇਹ ਨਾਵਲ ਕਲਕੱਤੇ ਦੀ ਵੇਸਵਾਵਾਂ ਦੇ ਜੀਵਨ ਉੱਪਰ ਅਧਾਰਿਤ ਹੈ। ਇਹ ਨਾਵਲ ਵੱਖ-ਵੱਖ ਕਾਂਡਾਂ ਵਿੱਚ ਵੇਸਵਾਵਾਂ ਦੇ ਦਿਨ ਪ੍ਰਤੀ ਦਿਨ ਬਦਤਰ ਹੋਣ ਵਾਲੀ ਜ਼ਿੰਦਗੀ ਅਤੇ ਮੁਸੀਬਤਾਂ ਦੀ ਪੇਸ਼ਕਾਰੀ ਕਰਦਾ ਹੈ। ਇਹ ਨਾਵਲ ਬਲਦੇਵ ਸਿੰਘ ਨੇ ਆਪਣੀ ਖੋਜ ਅਤੇ ਨਿੱਜੀ ਅਧਿਐਨ ਨਾਲ ਰਚਿਆ। ਇਸ ਨਾਲ ਦਾ ਅਨੁਵਾਦ ਹਿੰਦੀ ਅਤੇ ਪੰਜਾਬੀ (ਸ਼ਾਹਮੁਖੀ) ਵਿੱਚ ਵੀ ਹੋ ਚੁੱਕਿਆ ਹੈ।
ਹਵਾਲੇ
- ↑ "The Sunday Tribune - Books". www.tribuneindia.com. Retrieved 24 July 2016.
- ↑ "ਬਲਦੇਵ ਸਿੰਘ ਸੜਕਨਾਮਾ ਨੂੰ ਸਾਹਿਤ ਅਕਾਦਮੀ ਪੁਰਸਕਾਰ - NZ Punjabi Times". www.nzpunjabitimes.com.