More actions
ਹੀਰ ਵਾਰਿਸ ਨੂੰ 'ਹੀਰ ਵਾਰਿਸ ਸ਼ਾਹ' 'ਕਿੱਸਾ ਹੀਰ ' 'ਹੀਰ ਦਾ ਚਿੱਠਾ'[1] ਵੀ ਕਿਹਾ ਜਾਂਦਾ ਹੈ। ਇਹ ਮੱਧਕਾਲ ਦੇ ਪੰਜਾਬੀ ਸਾਹਿਤ ਦੀ ਇੱਕ ਅਹਿਮ ਬਿਰਤਾਂਤਕ ਰਚਨਾ ਹੈ।[2] ਪ੍ਰੋਫ਼ੈਸਰ ਕੈਸਰ ਹਾਸ਼ਮੀ ਅਨੁਸਾਰ, "ਇਸ਼ਕ ਮੁਹੱਬਤ ਦੀਆਂ ਹੋਰ ਕਥਾਵਾਂ ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ ਆਦਿਕ ਆਪੋ-ਆਪਣੀ ਥਾਂ ਕਥਾ ਵਾਚਕਤਾ ਦੇ ਵਧੀਆ ਦ੍ਰਿਸ਼ਟਾਂਤ ਹਨ ਪਰੰਤੂ ਜਿਹੜੀ ਵਿਸ਼ੇਸ਼ ਅਤੇ ਬੁਲੰਦ ਸਥਿਤੀ ਅਤੇ ਹਰਮਨਪਿਆਰਤਾ ਹੀਰ ਰਾਂਝੇ ਦੇ ਕਿੱਸੇ ਦੇ ਹਿੱਸੇ ਆਈ ਹੈ ਉਹ ਸਥਾਨ ਦੂਜੀਆਂ ਪ੍ਰੀਤ ਵਾਰਤਾਵਾਂ ਨੂੰ ਨਸੀਬ ਨਹੀਂ ਹੋਇਆ।"[3]
ਬਾਹਰੀ ਲਿੰਕ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ ਗੁਰਬਚਨ ਸਿੰਘ ਭੁੱਲਰ. "ਕਿੱਸਿਆਂ ਦਾ ਸਰਦਾਰ, ਕਿੱਸਾ ਹੀਰ ਦਾ". www.ajitweekly.com.
- ↑ Waris Shah Di Heer Ravinder Singh
- ↑ ਪ੍ਰੋਫ਼ੈਸਰ ਕੈਸਰ ਹਾਸ਼ਮੀ. "ਹੀਰ-ਵਾਰਿਸ ਸ਼ਾਹ ਦਾ ਪਾਤਰ—ਕੈਦੋ". ajokeshilalekh.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ