Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਤ੍ਵ ਪ੍ਰਸਾਦਿ ਸਵੱਯੇ

ਭਾਰਤਪੀਡੀਆ ਤੋਂ
106.204.225.101 (ਗੱਲ-ਬਾਤ) ਦੁਆਰਾ ਕੀਤਾ ਗਿਆ 04:28, 23 ਮਾਰਚ 2021 ਦਾ ਦੁਹਰਾਅ

Tav Prasad Swaiye Sahib ਤ੍ਵ ਪ੍ਰਸਾਦਿ ਸਵੱਯੇ 10 ਸਵੱਯਾਂ ਵਾਲੀ ਇੱਕ ਨਿੱਕੇ ਅਕਾਰ ਦੀ ਬਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਉੱਤਮ ਰਚਨਾ 'ਅਕਾਲ ਉਸਤਤਿ' ਭਾਵ 'ਰੱਬ ਦੀ ਉਸਤਤ' ਦਾ ਹਿੱਸਾ ਹੈ। ਨੌਵੇਂ ਸਵੱਯੇ ਦੀ ਆਖਰੀ ਤੁਕ ਵਿੱਚ ਗੁਰੂ ਗੋਬਿੰਦ ਸਿੰਘ ਨੇ ਉੱਚਾਰਿਆ ਹੈ ਕਿ 'ਸਿਰਫ਼ ਉਹ ਜੋ ਸੱਚਾ ਅਤੇ ਖਰਾ ਪ੍ਰੇਮ ਕਰਦੇ ਹਨ, ਉਹਨਾਂ ਨੂੰ ਹੀ ਅਕਾਲ-ਪੁਰਖ ਪ੍ਰਾਪਤ ਹੁੰਦਾ ਹੈ'। ਇਹ ਬਾਣੀ ਦਸਮ ਗ੍ਰੰਥ ਦੇ ਪੰਨੇ 13 ਤੋਂ 15 ਉੱਪਰ ਦਰਜ ਹੈ।

ਬਾਹਰੀ ਕੜੀਆਂ

Shri Wahe Guru Ji Ka Khalsa Sri Wahe Guru Ji ki Fateh

ਤ੍ਵ ਪ੍ਰਸਾਦਿ ਸਵੱਯੇ ਕੜੀਆਂ

ਆਡੀਓ

ਫਰਮਾ:ਬਾਣੀਆਂ