More actions
"ਮਾਮਲਾ ਗੜਬੜ ਹੈ" ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਪਹਿਲੀ ਪੰਜਾਬੀ ਫਿਲਮ ਹੈ। ਇਹ ਫਿਲਮ 1984 ਦੇ ਵਿੱਚ ਰਿਲੀਜ਼ ਹੋਈ ਸੀ। ਇਹ ਕਹਾਣੀ ਇੱਕ ਅਮੀਰ ਘਰ ਦੀ ਕਾਲਜ ਜਾ ਰਹੀ ਕੁੜੀ ਬਾਰੇ ਹੈ ਜੋ ਇੱਕ ਗਰੀਬ ਪਰ ਪੜ੍ਹੇ ਲਿਖੇ ਮੁੰਡੇ ਦੇ ਲਈ ਮਰਦੀ ਹੈ ਜੋ ਸਾਈਕਲ ਦੀ ਮੁਰੰਮਤ ਕਰਨ ਵਾਲੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦਾ ਰੋਮਾਂਸ ਉਨ੍ਹਾਂ ਨੂੰ ਕੁੜੀ ਦੇ ਪ੍ਰਭਾਵਸ਼ਾਲੀ ਪਿਤਾ ਦੇ ਖਿਲਾਫ਼ ਖੜ੍ਹਾ ਕਰਦਾ ਹੈ, ਜੋ ਉਹਨਾਂ ਦੇ ਵਿਰੁੱਧ ਹੈ। ਇਸ ਫਿਲਮ ਦਾ ਟਾਈਟਲ ਟਰੈਕ "ਮਾਮਲਾ ਗੜਬੜ ਹੈ" ਕਾਫ਼ੀ ਮਸ਼ਹੂਰ ਹੋਇਆ ਜੋ ਬਾਅਦ ਵਿੱਚ ਮਾਨ ਦੀਆਂ ਹੋਰਨਾਂ ਐਲਬਮਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ।
ਫਿਲਮ ਕਾਸਟ[1]
- ਗੁਰਦਾਸ ਮਾਨ (ਅਮਰਜੀਤ)
- ਦਲਜੀਤ ਕੌਰ (ਕਿੱਟੀ)
- ਮੇਹਰ ਮਿੱਤਲ (ਮਿਸਤਰੀ ਪੂਰਨ ਚੰਦ ਗੋਰਾਇਆ ਵਾਲਾ)
- ਰਾਮ ਮੋਹਨ (ਕਿੱਟੀ ਦਾ ਅੰਕਲ)
ਹਵਾਲੇ
- http://www.imdb.com/title/tt0308546/
- https://www.youtube.com/watch?v=7Xo1YXIwU_Q
- https://djpunjabyy.com Archived 2019-01-22 at the Wayback Machine.
http://mp3-song.in/bhojpuri-songs-mp3-song-download/cat/136/1